ਬੁਢਲਾਡਾ (ਮਾਨਸਾ), 13 ਅਕਤੂਬਰ (ਨਿਊਜ਼ ਪੰਜਾਬ) – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ‘ਚ ਅੱਜ ਆਪਣਾ ਸਮਰਥਨ ਦਿੰਦਿਆਂ ਆਟੋ ਮਕੈਨਿਕ ਅਤੇ ਸਪੇਅਰ ਪਾਰਟਸ ਯੂਨੀਅਨ ਵੱਲੋਂ ਰੇਲਵੇ ਪਟੜੀਆਂ ਉੱਪਰ ਪੁੱਜ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
Post Views: 0