ਹਾਥਰਸ ‘ਤੇ ਸੀ.ਬੀ.ਆਈ. ਘਟਨਾ ਸਥਾਨ ਦਾ ਕਰੇਗੀ ਮੁਆਇਨਾ

ਹਾਥਰਸ , 13 ਅਕਤੂਬਰ (ਨਿਊਜ਼ ਪੰਜਾਬ)- ਉਤਰ ਪ੍ਰਦੇਸ਼ ਦੇ ਹਾਥਰਸ ਵਿਖੇ ਹੋਏ ਸਮੂਹਿਕ ਜਬਰ ਜਨਾਹ ਕਾਂਡ ਮਾਮਲੇ ‘ਚ ਸੀ.ਬੀ.ਆਈ. ਦੀ ਟੀਮ ਕ੍ਰਾਈਮ ਸੀਨ ਦਾ ਦੌਰਾ ਕਰੇਗੀ ਤੇ ਸਬੂਤ ਇਕੱਠੇ ਕੀਤੇ ਜਾਣਗੇ।