ਮੁੱਖ ਖ਼ਬਰਾਂ ਪੰਜਾਬ ਕੋਰੋਨਾ ਪੀੜਤਾਂ ਜਾਂ ਕੰਟੇਨਮੈਂਟ ਜ਼ੋਨਾਂ ‘ਚ ਰਹਿਣ ਵਾਲੇ ਵਿਦਿਆਰਥੀਆਂ ਲਈ 14 ਅਕਤੂਬਰ ਨੂੰ ਹੋਵੇਗੀ ਨੀਟ ਪ੍ਰੀਖਿਆ October 12, 2020 News Punjab ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਸੁਪਰੀਮ ਕੋਰਟ ਨੇ 14 ਅਕਤੂਬਰ ਨੂੰ ਉਨ੍ਹਾਂ ਵਿਦਿਆਰਥੀਆਂ ਲਈ ਨੀਟ ਦੀ ਪ੍ਰੀਖਿਆ ਆਯੋਜਿਤ ਕਰਨ ਦੀ ਆਗਿਆ ਦਿੱਤੀ ਹੈ, ਜਿਹੜੇ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਜਾਂ ਕੰਟੇਨਮੈਂਟ ਜ਼ੋਨ ‘ਚ ਰਹਿਣ ਕਾਰਨ ਪ੍ਰੀਖਿਆ ‘ਚ ਹਾਜ਼ਰ ਨਹੀਂ ਹੋ ਸਕੇ ਸਨ। ਪ੍ਰੀਖਿਆ ਦੇ ਨਤੀਜੇ 16 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ। Post Views: 0