ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਦਫਤਰ ਤੋੜਣਾ ਸ਼ੁਰੂ ਕੀਤਾ – ਮਹਾਰਾਸ਼ਟਰ ਸਰਕਾਰ ਕਿਉਂ ਡਰ ਰਹੀ ਹੈ ਕੰਗਨਾ ਤੋਂ -ਕੰਗਨਾ ਨੇ ਕਿਹਾ ਇੱਹ ਮੇਰਾ ਰਾਮ ਮੰਦਰ ਸੀ ,ਇੱਹ ਫਿਰ ਬਣੇਗਾ
ਨਿਊਜ਼ ਪੰਜਾਬ
ਮੁੰਬਈ ,9 ਸਤੰਬਰ – ਮਹਾਰਾਸ਼ਟਰ ਸਰਕਾਰ ਅਦਾਕਾਰਾ ਕੰਗਨਾ ਦੀ ਨੁਕਤਾਚੀਨੀ ਬਰਦਾਸ਼ਤ ਨਹੀਂ ਕਰ ਸਕੀ , ਬੀ ਐਮ ਸੀ ਦੇ ਮੁਲਾਜ਼ਮਾਂ ਨੇ ਪੁਲਿਸ ਦੀ ਮੌਜ਼ੂਦਗੀ ਵਿੱਚ ਉਸ ਦਾ ਦਫਤਰ “ਮਣੀਕਰਣਿਕਾ ਫਿਲਮਜ਼ ” ਤੋੜਣਾ ਸ਼ੁਰੂ ਕਰ ਦਿੱਤਾ ਹੈ I
ਦਫਤਰ ਤੋੜੇ ਜਾਣ ਤੇ ਕੰਗਨਾ ਨੇ ਟਵੀਟ ਕੀਤਾ, “ਮਣੀਕਰਣਿਕਾ ਫਿਲਮਜ਼ ” ਦੀ ਪਹਿਲੀ ਫਿਲਮ ਅਯੁੱਧਿਆ ਦੇ ਤੌਰ ਤੇ ਘੋਸ਼ਿਤ ਕੀਤੀ ਗਈ ਸੀ, ਇਹ ਮੇਰੇ ਲਈ ਕੋਈ ਇਮਾਰਤ ਨਹੀਂ ਹੈ, ਰਾਮ ਮੰਦਰ ਹੀ ਹੈ ,ਅੱਜ ਉੱਥੇ ਬਾਬਰ ਆਇਆ ਹੈ, ਅੱਜ ਇਤਿਹਾਸ ਫਿਰ ਨੂੰ ਦੁਹਰਾਏਗਾ, ਰਾਮ ਮੰਦਰ ਟੁੱਟੇਗਾ , ਪਰ ਯਾਦ ਰੱਖ ਬਾਬਰ ਇੱਹ ਮੰਦਰ ਫਿਰ ਬਣੇਗਾ ! ਜੈ ਸ਼੍ਰੀ ਰਾਮ – ਜੈ ਸ਼੍ਰੀ ਰਾਮ – ਜੈ ਸ਼੍ਰੀ ਰਾਮ
@KanganaTeam
मणिकर्णिका फ़िल्म्ज़ में पहली फ़िल्म अयोध्या की घोषणा हुई, यह मेरे लिए एक इमारत नहीं राम मंदिर ही है, आज वहाँ बाबर आया है, आज इतिहास फिर खुद को दोहराएगा राम मंदिर फिर टूटेगा मगर याद रख बाबर यह मंदिर फिर बनेगा यह मंदिर फिर बनेगा, जय श्री राम , जय श्री राम , जय श्री राम
ਦਫਤਰ ਦੇ ਮਹੂਰਤ ਸਮੇ ਦੀ ਤਸਵੀਰ