IPL 2020 ਦੇ ਮੈਚਾਂ ਦੇ schedule ਦਾ ਐਲਾਨ – ਪਹਿਲਾ ਮੈਚ 19 ਸਿਤੰਬਰ, ਮੁੰਬਈ ਇੰਡੀਅਨਸ ਅਤੇ ਚੇਨਈ ਸੁਪਰ ਕਿੰਗਜ਼ ਚ , ਬਾਕੀ ਮੈਚ ਪੜੋ …..

ਨਿਊਜ਼ ਪੰਜਾਬ
ਨਵੀ ਦਿਲੀ , 6 ਸਿਤੰਬਰ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਦੀ ਨਵਾਂ ਸਮਾਂ ਸਾਰਣੀ ਐਤਵਾਰ ਨੂੰ ਜਾਰੀ ਕੀਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ 
(ਬੀਸੀਸੀਆਈ) ਦੇ ਅਨੁਸਾਰ ਟੂਰਨਾਮੈਂਟ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਮੁੰਬਈ ਇੰਡੀਅਨਜ਼ ਵਿਚਾਲੇ 19 ਸਤੰਬਰ
 ਨੂੰ ਅਬੂ ਧਾਬੀ ਵਿਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਖੇਡਿਆ ਜਾਵੇਗਾ।