ਪੰਜਾਬ ਸਰਕਾਰ ਨੇ 18 ਪੁਲਿਸ ਅਧਿਕਾਰੀਆਂ ਦੀਆ ਕੀਤੀਆਂ ਬਦਲੀਆਂ

ਐਡਵੋਕੇਟ ਕਰਨਦੀਪ ਸਿੰਘ  – ਨਿਊਜ਼ ਪੰਜਾਬ
ਚੰਡੀਗੜ੍ਹ , 7 ਅਗਸਤ – ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ 18 ਪੁਲਿਸ ਅਧਿਕਾਰੀਆਂ ਦੀਆ ਬਦਲੀਆਂ ਕੀਤੀਆਂ ਹਨ I ਸਰਕਾਰ ਵਲੋਂ ਜਾਰੀ ਲਿਸਟ ਪੜ੍ਹੋ