ਟਕਸਾਲੀ ਅਕਾਲੀ ਆਗੂ ਕ੍ਰਿਪਾਲ ਸਿੰਘ ਚੌਹਾਨ ਨਮਿਤ ਅੰਤਿਮ ਅਰਦਾਸ 8 ਅਗਸਤ ਨੂੰ

newspunjab.net
ਲੁਧਿਆਣਾ , 7 ਅਗਸਤ   –    ( ਪ੍ਰਿਤਪਾਲ ਸਿੰਘ ਪਾਲੀ ) ਟਕਸਾਲੀ ਅਕਾਲੀ ਆਗੂ ਕ੍ਰਿਪਾਲ ਸਿੰਘ ਚੌਹਾਨ ਜੋ ਪਿਛਲੇ ਦਿੱਨੀ ਆਪਣੇ ਸਵਾਸਾਂਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ 8 ਅਗਸਤ ਬਾਅਦ ਦੁਪਹਿਰ 12 .30 ਵਜੇ ਤੋਂ 2 ਵਜੇ ਤੱਕ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੇਂਸ਼ਨ ਲੁਧਿਆਣਾ ਵਿਖੇ ਹੋਵੇਗੀ |