ਮੁੱਖ ਖ਼ਬਰਾਂ ਅੰਤਰਰਾਸ਼ਟਰੀ ਸਿਹਤ ਸੰਭਾਲ ਮੋਗਾ – 10 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ July 18, 2020July 18, 2020 News Punjab ਨਿਊਜ਼ ਪੰਜਾਬ ਮੋਗਾ, 18 ਜੁਲਾਈ – ਅੱਜ ਮੋਗਾ ‘ਚ 10 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਪਾਜ਼ੀਟਿਵ ਵਿਅਕਤੀਆਂ ‘ਚੋਂ 5 ਮੋਗਾ ਨਾਲ ਸੰਬੰਧਿਤ ਹਨ। ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਦੋ ਸੌ ਦੇ ਕਰੀਬ ਹੋ ਗਈ ਹੈ। Post Views: 0