ਮੁੱਖ ਖ਼ਬਰਾਂਸਿਹਤ ਸੰਭਾਲ ਫਿਲੌਰ – ਡੀ.ਐੱਸ.ਪੀ ਫਿਲੌਰ ਦੇ ਰੀਡਰ ਸ. ਹਰਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ July 18, 2020 News Punjab ਨਿਊਜ਼ ਪੰਜਾਬ ਫਿਲੌਰ, 18 ਜੁਲਾਈ – ਡੀ.ਐੱਸ.ਪੀ ਫਿਲੌਰ ਦੇ ਰੀਡਰ ਸ. ਹਰਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਡੀ.ਐੱਸ.ਪੀ ਫਿਲੌਰ ਦਵਿੰਦਰ ਸਿੰਘ ਅੱਤਰੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ।