ਫਿਰੋਜ਼ਪੁਰ – 4 ਬੀ.ਐੱਸ.ਐਫ ਜਵਾਨਾਂ ਸਮੇਤ 11 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ
ਨਿਊਜ਼ ਪੰਜਾਬ
ਫ਼ਿਰੋਜ਼ਪੁਰ, 18 ਜੁਲਾਈ – ਫ਼ਿਰੋਜ਼ਪੁਰ ਵਿੱਚ ਸਿਵਲ ਹਸਪਤਾਲ ਦੀ ਸਟਾਫ਼ ਨਰਸ ਤੇ ਇੱਕ ਬੀ.ਐੱਸ.ਐਫ ਜਵਾਨ ਸਮੇਤ 11 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਨ੍ਹਾਂ ‘ਚ ਹੋਰ 3 ਬੀ.ਐੱਸ.ਐਫ ਜਵਾਨ, 5 ਮੱਲਾਵਾਲਾ, ਇੱਕ ਫ਼ਿਰੋਜ਼ਪੁਰ ਸ਼ਹਿਰ ਅਤੇ 2 ਫ਼ਿਰੋਜ਼ਪੁਰ ਛਾਉਣੀ ਦੇ ਕੇਸ ਸ਼ਾਮਲ ਹਨ। ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਕੋਰੋਨਾ ਸਰਗਰਮ ਕੇਸਾਂ ਦੀ ਗਿਣਤੀ ਹੁਣ ਵੱਧ ਕੇ 110 ਹੋ ਗਈ ਹੈ।