ਚੰਗੀ ਸੋਚ –ਕੋਰੋਨਾ ਵਿਰੁੱਧ ਜੰਗ ਵਿਚ ਰੋਪੜ ਪੁਲਿਸ ਦੇ ਮੋਢੇ ਨਾਲ ਮੋਢਾ ਜੋੜਨ ਲਈ ਪੁਲਿਸ ਕਰਮੀਆਂ ਦੇ ਪਰਿਵਾਰ ਵੀ ਮੈਦਾਨ ਵਿਚ ਨਿੱਤਰੇ, ਘਰ ਵਿਚ ਬਣਾਏ ਮਾਸਕ ਅਤੇ ਰਾਸ਼ਨ ਦੇ ਪੈਕਟ ਵੰਡੇ

ਚੰਡੀਗੜ੍ਹ,2 ਅਪ੍ਰੈਲ:( ਨਿਊਜ਼ ਪੰਜਾਬ ) ਕੌਵਿਡ 19 ਦੇ ਭਾਰੀ ਸੰਕਟ ਨਾਲ ਨਜਿੱਠਣ ਲਈ ਰੋਪੜ ਪੁਲਿਸ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ

Read more

ਨਿਵੇਕਲੀ ਪਹਿਲ–ਸਬ ਡਵੀਜਨ ਪਾਇਲ ‘ਚ ਹੱਥੀਂ ਕੱਪੜੇ ਦੇ ਮਾਸਕ ਤਿਆਰ ਕਰਨ ਦਾ ਕੰਮ ਸ਼ੁਰੂ-ਲੋਕ ਸੁਰੱਖਿਅਤ ਰਹਿਣ ਲਈ ਘਰਾਂ ਦੇ ਅੰਦਰ ਹੀ ਰਹਿਣ-ਐੱਸ. ਡੀ. ਐੱਮ. ਸਾਗਰ ਸੇਤੀਆ

-ਦਿਹਾਤੀ ਇਲਾਕਾ ਹੋਣ ਕਾਰਨ ਉੱਚ ਕਵਾਲਿਟੀ ਦੇ ਮਾਸਕਾਂ ਦੀ ਸੀ ਅਣਹੋਂਦ -ਸਥਾਨਕ ਟੇਲਰਾਂ ਰਾਹੀਂ ਬਣਵਾਏ ਜਾ ਰਹੇ 2000 ਤੋਂ ਵਧੇਰੇ

Read more

ਜਿਲ੍ਹਾ ਲੁਧਿਆਣਾ ਦੇ 20120 ਉਸਾਰੀ ਕਿਰਤੀਆਂ ਨੂੰ ਸਰਕਾਰ ਨੇ 6 ਕਰੋੜ ਰੁਪਏ ਰਾਹਤ ਰਾਸ਼ੀ ਵੰਡੀ -ਔਖੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਉਸਾਰੀ ਕਿਰਤੀਆਂ ਦੇ ਨਾਲ-ਡਿਪਟੀ ਕਮਿਸ਼ਨਰ

-ਲੌਕਡਾਊ੍ਵਨ ਦੇ ਚੱਲਦਿਆਂ ਕਿਰਤੀ ਵਰਗ ਘਰਾਂ ਦੇ ਅੰਦਰ ਹੀ ਰਹਿਣਾ ਯਕੀਨੀ ਬਣਾਉਣ ਲੁਧਿਆਣਾ, 1 ਅਪ੍ਰੈੱਲ (ਰਾਜਿੰਦਰ ਸਿੰਘ -ਨਿਊਜ਼ ਪੰਜਾਬ )-ਵਿਸ਼ਵ

Read more

ਲੰਗਰ ਵੰਡ ਰਹੇ ਯੂਥ ਆਗੂ ਗੋਸ਼ਾ ਨੂੰ ਪੁਲਿਸ ਨੇ ਹਿਰਾਸਤ ਲਿਆ — ਥੋੜੀ ਦੇਰ ਬਾਅਦ ਛਡਿਆ — ਲੰਗਰ ਦੀ ਸੇਵਾ ਜਾਰੀ ਰਹੇਗੀ -ਗੋਸ਼ਾ

ਲੁਧਿਆਣਾ, 1 ਅਪ੍ਰੈਲ ( ਨਿਊਜ਼ ਪੰਜਾਬ ) – ਕਰਫਿਊ ਦੌਰਾਨ ਜਿਲਾ ਪ੍ਰਸਾਸ਼ਨ ਦੀ ਮਨਜ਼ੂਰੀ ਨਾਲ ਲੁਧਿਆਣਾ ਵਿੱਚ ਲੋੜਵੰਦਾਂ ਨੂੰ ਲੰਗਰ

Read more

ਸ੍ਰ.ਮੁਖਤਾਰ ਸਿੰਘ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਦੇ ਮੈਨੇਜਰ ਨਿਯੁਕਤ

ਅੰਮ੍ਰਿਤਸਰ, 31 ਮਾਰਚ( ਨਿਊਜ਼ ਪੰਜਾਬ )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ. ਮੁਖਤਾਰ ਸਿੰਘ

Read more

ਡੀ.ਸੀ.ਐਫ.ਏ. ਪਰਮਜੀਤ ਸਿੰਘ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਭਵਿੱਖ ਲਈ ਸ਼ੁਭਕਾਮਨਾਵਾਂ ਚੰਡੀਗੜ੍ਹ, 31 ਮਾਰਚ: ( ਨਿਊਜ਼ ਪੰਜਾਬ ) 

Read more

ਸੇਵਾ ਮੁਕਤ ਹੋਣ ਵਾਲੇ ਪੁਲਿਸ ਕਰਮੀਆਂ ਦਾ ਸੇਵਾ ਕਾਲ 31 ਮਈ ਤੱਕ ਵਧਾਇਆ

ਚੰਡੀਗੜ•, 31 ਮਾਰਚ ( ਨਿਊਜ਼ ਪੰਜਾਬ ) ਸੂਬੇ ਵਿੱਚ ਲੱਗੇ ਕਰਫਿਊ/ਲੌਕਡਾਊਨ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Read more

ਲੋਕਾਂ ਤੱਕ ਲੋੜੀਂਦੀਆਂ ਜ਼ਰੂਰੀ ਵਸਤਾਂ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ‘ਸਵਿੱਗੀ’ ਅਤੇ ‘ਜ਼ੋਮੈਟੋ’

ਨੋਵਲ ਕੋਰੋਨਾ ਵਾਇਰਸ (ਕੋਵਿਡ-19)- ਲੁਧਿਆਣਾ, 31 ਮਾਰਚ ( ਨਿਊਜ਼ ਪੰਜਾਬ )-ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਜ਼ਿਲ•ਾ ਲੁਧਿਆਣਾ ਵਿੱਚ

Read more