ਯੂ .ਪੀ ਦੇ 25 ਸ਼ਹਿਰਾਂ ਲਈ ਪਰਵਾਸੀ ਮਜ਼ਦੂਰਾਂ ਨੂੰ ਲੁਧਿਆਣਾ ਤੋਂ ਲੈ ਕੇ ਚੱਲਣਗੀਆਂ ਰੇਲ ਗੱਡੀਆਂ – ਪੜ੍ਹੋ ਵੇਰਵਾ

ਨਿਊਜ਼ ਪੰਜਾਬ ਚੰਡੀਗੜ੍ ,9 ਮਈ – ਭਾਰਤੀ ਰੇਲਵੇ ਵਲੋਂ ਲੁਧਿਆਣਾ ਤੋਂ ਪਰਵਾਸੀ ਮਜ਼ਦੂਰਾਂ ਨੂੰ ਉਤਰ ਪ੍ਰਦੇਸ਼ ਦੇ ਵੱਖ ਵੱਖ 25

Read more

ਪ੍ਰਸਾਸ਼ਨ ਵੱਲੋਂ ਰੇਸਤਰਾਂ, ਹਲਵਾਈਆਂ, ਆਈਸ ਕਰੀਮ, ਜੂਸ ਅਤੇ ਹੋਰ ਦੁਕਾਨਾਂ ਨੂੰ ਖਾਣ ਪੀਣ ਦੇ ਸਮਾਨ ਦੀ ਘਰ-ਘਰ ਡਲਿਵਰੀ ਦੀ ਇਜਾਜ਼ਤ–ਸਵੇਰੇ 7 ਵਜੇ ਤੋਂ ਰਾਤ 7 ਵਜੇ ਤੱਕ ਕੀਤੀ ਜਾ ਸਕੇਗੀ ਡਲਿਵਰੀ

DC Byte link: https://we.tl/t-UcFrDGxGis   -ਅੰਦਰ ਬਿਠਾ ਕੇ ਖਾਣਾ ਖਵਾਉਣ ‘ਤੇ ਮੁਕੰਮਲ ਪਾਬੰਦੀ ਰਹੇਗੀ-ਜ਼ਿਲ•ਾ ਮੈਜਿਸਟ੍ਰੇਟ -ਦੁਕਾਨਦਾਰਾਂ ਨੂੰ ਸਫਾਈ ਅਤੇ ਹਦਾਇਤਾਂ ਦਾ ਰੱਖਣਾ

Read more

ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਲਈ 2902 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਅਤੇ ਪਰਾਲੀ ਸਾੜਣ ਦੀ ਸਮੱਸਿਆ ਲਈ ਰਿਆਇਤੀ ਬੋਨਸ ਦੀ ਕੀਤੀ ਮੰਗ

ਨਿਊਜ਼ ਪੰਜਾਬ ਚੰਡੀਗੜ, 8 ਮਈ – ਕਰੋਨਾਵਾਇਰਸ ਦੇ ਸੰਕਟ ਦਰਮਿਆਨ ਮਜ਼ਦੂਰਾਂ ਦੀ ਘਾਟ ਕਾਰਨ ਦਰਪੇਸ਼ ਚੁਣੌਤੀਆਂ ਅਤੇ ਖੁਰਾਕ ਸੁਰੱਖਿਆ ਨੂੰ

Read more

ਜਿਲ੍ਹਾ ਲੁਧਿਆਣਾ ਤੋਂ ਚਾਰ ਹੋਰ ਰੇਲ ਗੱਡੀਆਂ ਵੱਖ-ਵੱਖ ਸੂਬਿਆਂ ਨੂੰ ਰਵਾਨਾ

-ਸਾਹਰਸਾ (ਬਿਹਾਰ), ਸੀਤਾਮੜੀ (ਬਿਹਾਰ), ਪ੍ਰਤਾਪਗੜ• (ਯੂ. ਪੀ.) ਅਤੇ ਡਾਲਟਨਗੰਜ (ਝਾਰਖੰਡ) ਲਈ ਗਏ ਪ੍ਰਵਾਸੀ ਮਜ਼ਦੂਰ -ਲੋਕ ਸਭਾ ਮੈਂਬਰ, ਵਿਧਾਇਕਾਂ, ਮੇਅਰ, ਡਿਪਟੀ

Read more

ਤਾਲਾਬੰਦੀ ਵਿੱਚ – ਪੰਜਾਬ ਨੇ ਕਣਕ ਦੀ ਖਰੀਦ ਵਿੱਚ 100 ਲੱਖ ਮੀਟਰਕ ਟਨ ਦਾ ਅੰਕੜਾ ਪਾਰ ਕੀਤਾ

ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਨੇ ਕਣਕ ਦੀ ਖਰੀਦ ਦਾ 100 ਲੱਖ ਮੀਟਰਕ ਟਨ ਦਾ ਅੰਕੜਾ ਪਾਰ ਕੀਤਾ  

Read more

ਪੰਜਾਬ ਵਿੱਚ ਸੇਵਾ ਕੇਂਦਰ 8 ਮਈ ਤੋਂ ਖੁੱਲ੍ਹਣਗੇ – 467 ਸੇਵਾ ਕੇਂਦਰਾਂ ਵਿੱਚ 153 ਸੇਵਾਵਾਂ ਮੁਹੱਈਆ ਹੋਣਗੀਆਂ, ਅਸਲਾ ਅਤੇ ਵਿਆਹ ਰਜਿਸਟ੍ਰੇਸ਼ਨ ਨਾਲ ਸਬੰਧਤ ਸੇਵਾਵਾਂ ਹਾਲੇ ਨਹੀਂ

 ਨਿਊਜ਼ ਪੰਜਾਬ  ਚੰਡੀਗੜ੍ਹ, 7 ਮਈ: ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਗ੍ਰਹਿ ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਵਧੀਕ ਮੁੱਖ

Read more

UCPMA ਦੀ ਅਪੀਲ –ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੇ 61 ਲੱਖ ਉਦਯੋਗ ਅਰਬਾਂ ਰੁਪਏ ਦੇ ਕਰਜ਼ੇ ਹੇਠ ਆਏ

ਨਿਊਜ਼ ਪੰਜਾਬ ਲੁਧਿਆਣਾ ,6 ਮਈ – ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ 61 .1 ਲੱਖ ਘਰੇਲੂ , ਛੋਟੇ ਅਤੇ ਦਰਮਿਆਨੇ ਉਦਯੋਗ

Read more