“ਦੀਵਾ ਬਣਨਾ ਆਸਾਨ ਨਹੀਂ ਹੁੰਦਾ, ਰੌਸ਼ਨੀ ਲਈ ਪਹਿਲਾਂ ਖੁਦ ਜਲਣਾ ਪੈਂਦਾ ਏ…” 🤍

ਨਿਊਜ਼ ਪੰਜਾਬ

19 ਮਈ 2026

ਦੂਜਿਆਂ ਦੀ ਜ਼ਿੰਦਗੀ ਵਿੱਚ ਚਾਨਣ ਕਰਨ ਲਈ ਖੁਦ ਨੂੰ ਤਿਆਗਣਾ ਪੈਂਦਾ ਹੈ। ਜਿਵੇਂ ਇੱਕ ਮੋਮਬੱਤੀ ਆਪਣੇ ਆਪ ਨੂੰ ਪਿਘਲਾ ਕੇ ਹਨੇਰਾ ਦੂਰ ਕਰਦੀ ਹੈ, ਓਸੇ ਤਰ੍ਹਾਂ ਇਨਸਾਨ ਨੂੰ ਵੀ ਕਿਸੇ ਦੀ ਮਦਦ ਕਰਨ ਲਈ ਆਪਣੀ ਮਿਹਨਤ, ਸਮਾਂ ਅਤੇ ਕਈ ਵਾਰ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਣੀਆਂ ਪੈਂਦੀਆਂ ਹਨ। ਅਸਲ ਮਹਾਨਤਾ ਉਹੀ ਹੈ ਜੋ ਆਪਣੇ ਦਰਦ ਨੂੰ ਛੁਪਾ ਕੇ ਦੂਜਿਆਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਵੇ।