ਨਿਊਜ਼ ਪੰਜਾਬ
16 ਮਾਰਚ 2026
ਦੁਨੀਆ ਵਿੱਚ ਕਈ ਰਿਸ਼ਤੇ ਮਿਲਦੇ ਨੇ, ਪਰ ਵੱਡੀ ਭੈਣ ਵਰਗਾ ਪਿਆਰ ਕਿਤੇ ਨਹੀਂ ਮਿਲਦਾ।❤️
ਮੇਰੀ ਵੱਡੀ ਭੈਣ ਮੇਰੀ ਜ਼ਿੰਦਗੀ ਦਾ ਉਹ ਹਿੱਸਾ ਹੈ, 👩❤️👩 ਜਿਸ ਤੋਂ ਬਿਨਾਂ ਮੇਰੀ ਜ਼ਿੰਦਗੀ ਦਾ ਹਰ ਸੁਖ ਅਧੂਰਾ ਲੱਗਦਾ,
ਬਚਪਨ ਤੋਂ ਅੱਜ ਤੱਕ ਹਰ ਕਦਮ ਤੇਰਾ ਸਾਥ ਮਿਲਿਆ। ਇਸ ਲਈ ਮੇਰੀ ਹਰ ਜਿੱਤ ਵਿੱਚ ਤੇਰਾ ਹੀ ਹੱਕ ਬਣਦਾ ਏ।
ਜਦੋਂ ਵੀ ਮੈਂ ਟੁੱਟਦਾ ਹਾਂ, ਤੂੰ ਮੇਰਾ ਹੌਸਲਾ ਬਣ ਜਾਂਦੀ ਹੈਂ, ਤੇਰੇ ਪਿਆਰ ਤੇ ਹੌਸਲੇ ਨਾਲ ਹੀ, ਮੇਰਾ ਦਿਲ ਫਿਰ ਤੋਂ ਸੰਭਲ ਜਾਂਦਾ ਏ🧿
ਕਦੇ ਮਾਂ ਵਾਂਗ ਸੰਭਾਲਿਆ ਮੈਨੂੰ, ਕਦੇ ਦੋਸਤ ਬਣ ਹੱਸਾਇਆ, ਹਰ ਔਖੇ ਵੇਲੇ ਹੱਥ ਫੜ ਕੇ ਮੈਨੂੰ ਅੱਗੇ ਮੈਨੂੰ ਵਧਾਇਆ।✨
ਅੱਜ ਤੇਰੇ ਜਨਮਦਿਨ ਦੇ ਮੌਕੇ ਤੇ ਦਿਲੋਂ ਇਹੀ ਦੁਆ ਕਰਦੀ ਹਾਂ, ਤੇਰੀ ਹਰ ਖ਼ੁਆਹਿਸ਼ ਪੂਰੀ ਹੋਵੇ, ਹਰ ਸੁਪਨਾ ਸੱਚ ਬਣ ਜਾਵੇ ਤੇਰਾ ।🎂
ਰੱਬ ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰਦਾ ਰਵੇ ਹਰ ਪਲ, ਤੇਰੀ ਮੁਸਕਾਨ ਹਮੇਸ਼ਾ ਏਦਾਂ ਹੀ ਰਹੇ, ਖਿੜਦੀ ਰਹੇ ਹਰ ਪਲ।🎉
ਰਵਿੰਦਰ ਕੌਰ ( ਗੈਵੀ)
