ਲੋਹੜੀ ਨੂੰ ਧੀਆਂ ਨਾਲ ਕਿਉਂ ਜੋੜਦੇ ਹਨ – ਸੁੰਦਰ ਮੁੰਦਰੀਏ ਕਿਉਂ ਕਹਿੰਦੇ ਨੇ ! ਦੁੱਲਾ ਭੱਟੀ ਨੂੰ ਫਾਂਸੀ ਕਿਉਂ ਚਾੜ੍ਹ ਦਿੱਤਾ ਗਿਆ ਸੀ – ਪੜ੍ਹੋ ਵਿਸਥਾਰ 

– ਦੁੱਲਾ ਭੱਟੀ – ਫਾਂਸੀ ਕਿਉਂ ਚਾੜ੍ਹ ਦਿੱਤਾ ਗਿਆ – ਪਰ ਉਹ ਅੱਜ ਵੀ ਲੋਕਾਂ ਵਿੱਚ ਜਿਉਂਦਾ ਹੈ

ਅੱਜ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬਿਆਂ ਵਿੱਚ ਲੋਹੜੀ ਨੂੰ ਕਈ ਪੱਖਾਂ ਤੋਂ ਮਨਾਉਣ ਦਾ ਰਿਵਾਜ਼ ਹੈ,

“ਨਵੀਂ ਜਰਨੇਸ਼ਨ ਲਈ ਲੋਹੜੀ ਸਿਰਫ਼ ਤਿਉਹਾਰ ਅੱਗ ਬਾਲਣੀ, ਪਤੰਗ ਉਡਾਉਣੇ, ਅਤੇ ਭੰਗੜੇ ਗਿੱਧੇ ਤੱਕ ਸੀਮਤ ਹੈ! ਨਹੀਂ, ਇਹ ਪੰਜਾਬ ਦੀ ਰੂਹ ਹੈ! ਆਓ ਜਾਣੀਏ ਇਸਦਾ ਇਤਿਹਾਸ, ਗੀਤਾਂ ਦਾ ਅਸਲ ਮਤਲਬ ਅਤੇ ਖੇਡਾਂ ਦਾ ਮਜ਼ਾ”

ਲੋਹੜੀ ਹਰ ਸਾਲ 13 ਜਨਵਰੀ ਨੂੰ ਮਨਾਈ ਜਾਂਦੀ ਹੈ।

ਸੁੰਦਰ ਮੁੰਦਰੀਏ – ਹੋਏ :

————-  ਮੁਗਲਾਂ ਨੇ ਦੁੱਲਾ ਭੱਟੀ ਨੂੰ ਧੋਖੇ ਨਾਲ ਕਾਬੂ ਕਰਕੇ ਲਾਹੌਰ ਵਿੱਚ ਫਾਂਸੀ ਦੇ ਦਿੱਤੀ ———

ਵਿਸਥਾਰ ਵਿੱਚ ਪੜ੍ਹਨ ਲਈ ਨਿਊਜ਼ ਪੰਜਾਬ ਦੇ Front Page ਦੇ ਇਸ ਲਿੰਕ ਨੂੰ ਟੱਚ ਕਰੋ 

https://youtube.com/post/Ugkx3nr94LGpEzKcq0Ud0T_zy37qGLIkuV2N?si=lvUy1Ihip_kXmub7