ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵੱਲੋਂ ਮਾਘ ਮਹੀਨੇ ਦੀ ਕੀਰਤਨ ਲੜੀ ਦੀ ਆਰੰਭਤਾ ਘਰਾਂ ਵਿੱਚ ਹੋਵੇਗੀ – ਕੁਲਵਿੰਦਰ ਸਿੰਘ ਬੈਨੀਪਾਲ   

ਲੁਧਿਆਣਾ, 11 ਜਨਵਰੀ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਸਤ੍ਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਨਾਲ ਮਾਘ ਮਹੀਨੇ ਦੀ ਘਰ ਘਰ ਵਿੱਚ ਜਾਕੇ ਕੀਰਤਨ ਲੜੀ ਦੀ ਆਰੰਭਤਾ ਕੀਤੀ ਜਾ ਰਹੀ ਹੈ ਜਿਸ ਦੀ ਆਰੰਭਤਾ ਮੀਤੀ 14/1/2026 ਦਿਨ ਬੁੱਧਵਾਰ ਨੂੰ ਗੁਰੂਦਵਾਰਾ ਸਾਹਿਬ ਦੇ ਮੇਨ ਦਰਬਾਰ ਹਾਲ ਵਿੱਚ ਹੋਵੇਗੀ

ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸੀਆਂ ਕੀ ਇਸ ਦਾ ਟਾਈਮ ਬਾਅਦ ਦੁਪਹਿਰ 2 ਵਜੈ ਤੋਂ 4 ਵਜੇ ਤੱਕ ਹੋਵੇਗਾ ਜਿਸ ਵਿੱਚ ਗੁਰੂਦਵਾਰਾ ਸਾਹਿਬ ਦੀ ਇਸਤ੍ਰੀ ਸਤਿਸੰਗ ਸਭਾ ਦੀਆ ਸਾਰੀਆ ਬੀਬੀਆਂ ਹਾਜਰੀਆ ਭਰਨਗੀਆ।

ਸਮਾਗਮ ਦੀ ਸਮਾਪਤੀ ਤੋਂ ਬਾਅਦ ਚਾਹ ਪਾਣੀ ਦਾ ਲੰਗਰ ਵੀ ਅਤੁੱਟ ਵਰਤਾਏ ਜਾਣਗੇ ਇਹ ਲੜੀ 14/01/2026 ਦਿਨ ਬੁੱਧਵਾਰ ਤੋਂ ਲੱਕੈ ਫਰਵਰੀ ਮਹੀਨੇ ਦੀ ਸੰਗਰਾਂਦ ਤੱਕ ਚਲੇਗੀ,  ਇਸਤ੍ਰੀ ਸਤਿਸੰਗ ਸਭਾ ਦੀਆ ਬੀਬੀਆਂ ਕੋਲੋ ਘਰ ਜਾਂ ਗੁਰਦੁਵਾਰਾ ਸਾਹਿਬ ਵਿੱਚ ਕੀਰਤਨ ਸਮਾਗ਼ਮ ਕਰਵਾਉਣ ਦੇ ਚਾਹਵਾਨ  ਉਹ ਗੁਰਦਵਾਰਾ ਸਾਹਿਬ ਦੇ ਮਨੈਜਰ ਸਾਹਿਬ ਕੋਲ ਬੁੱਕ ਕਰਵਾ ਸਕਦੇ ਹਨ।

ਮਿੱਟਿੰਗ ਵਿੱਚ ਹਾਜ਼ਰ ਹੋਏ ਚੇਅਰਮੈਨ ਬਲਜੀਤ ਸਿੰਘ ਸੇਠੀ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਤਰਲੋਕ ਸਿੰਘ ਸੱਚਦੇਵਾ ਡਾਕਟਰ ਪ੍ਰੇਮ ਸਿੰਘ ਚਾਵਲਾ ਯਸ਼ਪਾਲ ਸਿੰਘ ਜਗਮੋਹਨ ਸਿੰਘ ਦਰਸ਼ਨ ਸਿੰਘ ਸਰਬਜੀਤ ਸਿੰਘ ਚਗਰ