ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਇਕ ਦਿਨਾਂ ਮੈਚ; ਰਾਈਟਪੁਰ’ਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ ਮੈਚ

ਨਿਊਜ਼ ਪੰਜਾਬ

3 ਦਸੰਬਰ 2025

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਜਾ ਇਕ ਦਿਨਾਂ ਮੈਚ ਅੱਜ ਰਾਏਪੁਰ ਵਿਚ ਖੇਡਿਆ ਜਾਵੇਗਾ। ਟਾਸ ਦੁਪਹਿਰ 1 ਵਜੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿਚ ਹੋਵੇਗਾ ਤੇ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਭਾਰਤ ਰਾਏਪੁਰ ਵਿਚ ਕੋਈ ਇਕ ਦਿਨਾਂ ਮੈਚ ਨਹੀਂ ਹਾਰਿਆ ਹੈ।