ICMF 2025 : ਕੈਲਗਰੀ ਵਿੱਚ ਹੋ ਰਹੇ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ ਵਿੱਚ 19 ਸਤੰਬਰ ਨੂੰ ਪੁੱਜ ਰਹੇ ਹਨ ਵਿਸ਼ਵ-ਪ੍ਰਸਿੱਧ ਕਲਾਕਾਰ – ਐਂਟਰੀ ਫ਼ਰੀ 

ਗੁਰਦੀਸ਼ ਕੌਰ ਗਰੇਵਾਲ

ਕੈਲਗਰੀ, 18 ਸਤੰਬਰ – ਕੈਲਗਰੀ ਦੀ ਸਰਬ ਅਕਾਲ ਸੰਗੀਤ ਸੋਸਾਇਟੀ ਵੱਲੋਂ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ (ICMF 2025) ROZSA CENTRE, U OF C 206 UNIVERSITY CT NW, CALGARY, AB  ਵਿਖ਼ੇ ਕਰਵਾਏ ਜਾ ਰਹੇ ਹਨ, 19 ਸਤੰਬਰ ਨੂੰ ਸ਼ਾਮ 6.30 ਵਜੇ ਆਰੰਭ ਹੋ ਰਹੇ ਪ੍ਰੋਗਰਾਮ ਜਿਸ ਵਿੱਚ ਵਿਸ਼ਵ-ਪ੍ਰਸਿੱਧ ਕਲਾਕਾਰ ਆਪਣੀ ਅਦਾਅ ਨਾਲ ਰੂਹ ਨੂੰ ਸਕੂਨ ਦੇਣ ਵਾਲੇ ਸੰਗੀਤ ਪ੍ਰੋਗਰਾਮ ਪੇਸ਼ ਕਰਨਗੇ । ਪ੍ਰੋਗਰਾਮ ਤਿੰਨ ਦਿਨ 19,20ਅਤੇ 21 ਸਤੰਬਰ ਨੂੰ ਕੀਤੇ ਜਾ ਰਹੇ ਹਨ, ਪ੍ਰਬੰਧਕਾਂ ਅਨੁਸਾਰ ਸਰੋਤਿਆਂ ਲਈ ਐਂਟਰੀ ਫ਼ਰੀ ਰੱਖੀ ਗਈ ਹੈ ਚਾਹਵਾਨ QR Code ਸਕੈਨ ਕਰ ਕੇ ਸੀਟ ਲੈ ਸਕਦੇ ਹਨ

19 ਸਤੰਬਰ ਨੂੰ ਪੁੱਜ ਰਹੇ ਕਲਾਕਾਰ