ਗੁਰਦੀਸ਼ ਕੌਰ ਗਰੇਵਾਲ
ਕੈਲਗਰੀ, 16 ਸਤੰਬਰ – ਕੈਲਗਰੀ ਦੀ ਸਰਬ ਅਕਾਲ ਸੰਗੀਤ ਸੋਸਾਇਟੀ ਵੱਲੋਂ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ (ICMF 2025) ਕੈਲਗਰੀ ਵਿਖ਼ੇ 19, 20 ਅਤੇ 21 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਸ਼ਵ-ਪ੍ਰਸਿੱਧ ਕਲਾਕਾਰ ਤਿੰਨ ਦਿਨਾਂ ਦੇ ਰੂਹ ਨੂੰ ਸਕੂਨ ਦੇਣ ਵਾਲੇ ਸੰਗੀਤ ਪ੍ਰੋਗਰਾਮ ਪੇਸ਼ ਕਰਨਗੇ ।
ਪੁੱਜ ਰਹੇ ਕਲਾਕਾਰ
19 – 20 Sept. 2025
USTAD HOMAYOUN SAKHI – RABAB
V. ANUPAMA BHAGWAT -SITAR
SHRI SUBHAJYOTI GUHA – TABLA
KULJOT SINGH – TABLA SOLO
KIRPAL SINGH PANESAR – ESRAJ
SAANJH JAURA – VOCAL
SUNNY MATHARU – TABLA
HARGUN SINGH GABBI – DILRUBA
21 Sept. 2025
FLUTE SISTERS :
DEBOPRIYA CHATTERJEE
SUCHISMITA CHATTERJEE
TABLA : HARSHAD KANETKA
KATHAK DANCE : DR. GARIMA ARYA
VOCAL : SENSUTA MANGOTRA
TABLA : SUNNY MATHARU
Violin : RATTAN SINGH SIDHU

ਸਰੋਤਿਆਂ ਲਈ ਪ੍ਰੋਗਰਾਮ ਬਿਲਕੁਲ ਮੁਫ਼ਤ ਹੈ – ਚਾਹਵਾਨ
Eventbrite ‘ਤੇ ਆਪਣੀਆਂ ਟਿਕਟਾਂ ਬੁੱਕ ਕਰ ਸਕਦੇ ਹਨ

