ਕੌਂਸਲਰ ਗੌਰਵ ਵਿਜਨ (ਗਿੰਨੀ ) ਨੇ ਜੰਗ ਬੰਦੀ ਦਾ ਸੁਆਗਤ ਕੀਤਾ – ਖੰਨੇ ਦੇ ਵਾਸੀ ਦੇਸ਼ ਦੀ ਸੁਰੱਖਿਆ ਲਈ ਇਕਮੁੱਠ 

ਹਰਜੀਤ ਸਿੰਘ (ਖੰਨਾ )

  • ਵਾਰਡ ਨੰਬਰ 20 ਖੰਨਾ ਦੇ ਮਿਊਨਸਪਲ ਕੌਂਸਲਰ ਸ੍ਰੀ ਗੌਰਵ ਵਿਜਨ (ਗਿੰਨੀ )ਨੇ ਜੰਗ ਬੰਦੀ ਦੇ ਐਲਾਨ ਦਾ ਸੁਆਗਤ ਕੀਤਾ ਹੈ,

ਇੱਕ Voice Message ਵਿੱਚ ਸਮੂਹ ਖੰਨਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕੀ ਜਿਲ੍ਹਾ ਅਤੇ ਸਥਾਨਿਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਅਫਵਾਹਾਂ ਉੱਤੇ ਯਕੀਨ ਨਾਂ ਕਰੋ, ਸਮੁਚਾ ਦੇਸ਼ ਅੱਜ ਇੱਕ ਮੁੱਠ ਹੋ ਕੇ ਆਪਣੇ ਦੇਸ਼ ਦੀ ਮਿਲਟਰੀ ਅਤੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ, ਇਸ ਮੌਕੇ ਉਨ੍ਹਾਂ ਨਾਲ ਅਮਰੀਸ਼ ਲੁੰਬਾ, ਗਗਨ ਵਰਮਾਂ ਅਤੇ ਹੋਰ ਵਾਰਡ ਨੰਬਰ 20 ਦੇ ਜੁੰਮੇਵਾਰ ਨਿਵਾਸੀ ਮੌਜੂਦ ਸਨ.