ਹਰਜੀਤ ਸਿੰਘ ਖਾਲਸਾ
ਖੰਨਾ 26ਅਪ੍ਰੈਲ – ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ: ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਟੈਕਸੀ ਚਾਲਕਾਂ ਦੀਆਂ ਜਾਇਜ਼ ਮੰਗਾਂ ਪੰਜਾਬ ਸਰਕਾਰ ਪਹਿਲ ਦੇ ਅਧਾਰ ਤੇ ਹੱਲ ਕਰੇਗੀ
ਕੈਬਨਿਟ ਮੰਤਰੀ ਸ: ਤਰੁਨਪ੍ਰੀਤ ਸਿੰਘ ਸੌਂਧ ਖੁੱਦ ਜਾ ਕੇ ਖੰਨਾ ਦੇ ਟੈਕਸੀ ਚਾਲਕ ਯੂਨੀਅਨ ਦੇ ਟੈਕਸੀ ਚਾਲਕਾਂ ਨੂੰ ਮਿਲੇ, ਅਤੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਸੁਣਿਆ, ਅਤੇ ਟੈਕਸੀ ਚਾਲਕਾਂ ਨੂੰ ਯਕ਼ੀਨ ਦੁਆਇਆ ਤੁਸੀ ਮੇਰੇ ਭਰਾ ਹੋ, ਤੁਹਾਡੀਆਂ ਜਾਇਜ ਮੰਗਾਂ ਜਲਦ ਹੀ ਪਹਿਲਾ ਦੇ ਅਧਾਰਤ ਤੇ ਹੱਲ ਕਰਾਂਗਾ,
ਟੈਕਸੀ ਯੂਨੀਅਨ ਖੰਨਾ ਦੇ ਸਮੂਹ ਮੇਂਬਰਾਂ ਨੇ ਕੈਬਨਿਟ ਮੰਤਰੀ ਸ: ਸੌਂਦ ਦਾ ਤਹਿ ਦਿੱਲੋਂ ਧੰਨਵਾਦ ਕੀਤਾ
