Customs and Indirect Taxes : ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਨੇ ਕਸਟਮ ਅਧਿਕਾਰੀਆਂ ਦੇ ਕੀਤੇ ਤਬਾਦਲੇ 

ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ

ਨਵੀਂ ਦਿੱਲੀ ਮਿਤੀ 20 ਫਰਵਰੀ -ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਦੇ ਅਧੀਨ Department of Revenue,Central Board of Indirect Taxes & Customs ਵੱਲੋਂ ਆਫਿਸ ਆਰਡਰ ਨੰ. 40/2025 ਰਾਹੀਂ ਪ੍ਰਿੰ. ਚੀਫ਼ ਕਮਿਸ਼ਨਰ/ਪ੍ਰਿੰ. ਡਾਇਰੈਕਟਰ ਜਨਰਲ/ਪ੍ਰਿੰ. ਕਮਿਸ਼ਨਰ/ਕਸਟਮਜ਼ ਅਤੇ ਅਸਿੱਧੇ ਟੈਕਸਾਂ ਦੇ ਡਾਇਰੈਕਟਰ ਜਨਰਲ ਦੇ ਗ੍ਰੇਡ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ, ਜਾਰੀ ਪੱਤਰ ਅਨੁਸਾਰ ਉਪਰੋਕਤ ਜ਼ਿਕਰ ਕੀਤੇ ਅਫਸਰਾਂ ਨੂੰ 28 ਫਰਵਰੀ, 2025 ਤੱਕ ਰਿਲੀਵ ਕਰ ਦਿੱਤਾ ਜਾਵੇਗਾ ਅਤੇ 12 ਮਾਰਚ, 2025 ਨੂੰ ਜਾਂ ਇਸ ਤੋਂ ਪਹਿਲਾਂ ਆਪਣੀ ਨਵੀਂ ਤਾਇਨਾਤੀ ਦੇ ਸਥਾਨ ‘ਤੇ ਜੁਆਇਨ ਕਰਨਾ ਲਾਜ਼ਮੀ ਹੈ।