ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਗੁਰਿੰਦਰ ਦੀ ਅਦਾਲਤ ਵੱਲੋ ਅਪੀਲ ਖ਼ਾਰਜ

  *ਦੋਸ਼ੀ ਨੂੰ ਭੇਜਿਆ ਜੇਲ੍ਹ-ਐਡਵੋਕੇਟ ਜਸਪਾਲ ਸਿੰਘ ਮੰਝਪੁਰ* ਲੁਧਿਆਣਾ, ੨੭ ਅਗਸਤ ੨੦੨੫: (ਆਰ. ਐਸ. ਖਾਲਸਾ ) ਲੁਧਿਆਣਾ ਦੇ ਪਿੰਡ ਦਾਦ…

ਦਿਲ ਦਹਿਲਾ ਦੇਣ ਵਾਲਾ ਹਾਦਸਾ…ਲੂਣੀ ਨਦੀ ਵਿੱਚ ਸ਼ਰਧਾਲੂਆਂ ਨਾਲ ਭਰੀ ਬੋਲੈਰੋ ਵਹਿ ਗਈ,8 ਮਹੀਨੇ ਦੇ ਪੁੱਤਰ ਸਮੇਤ 3 ਲੋਕ ਲਾਪਤਾ,ਬਚਾਅ ਕਾਰਜ ਜਾਰੀ!

ਨਿਊਜ਼ ਪੰਜਾਬ 27 ਅਗਸਤ 2025 ਇਸ ਸਮੇਂ ਬਲੋਤਾਰਾ ਤੋਂ ਇੱਕ ਵੱਡੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਸੋਲ ਰੋਡ ਦੇ…

ਪੰਜਾਬ ਸਰਕਾਰ ਨੇ ਇਸ ਵੱਡੇ ਅਫ਼ਸਰ ਨੂੰ ਕੀਤਾ ਬਹਾਲ,ਮੁਅੱਤਲੀ ਸਬੰਧੀ ਹੁਕਮ ਲਏ ਵਾਪਸ

ਨਿਊਜ਼ ਪੰਜਾਬ 27 ਅਗਸਤ 2025 ਪੰਜਾਬ ਸਰਕਾਰ ਵਲੋਂ ਵਿਜੀਲੈਂਸ ਦੇ ਸਾਬਕਾ ਮੁਖੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਬਹਾਲ ਕਰ ਦਿੱਤਾ…

ਪੰਜਾਬ ਵਿੱਚ ਹੜ੍ਹ ਅਤੇ ਮੀਂਹ ਨੇ ਮਚਾਈ ਤਬਾਹੀ..ਪਠਾਨਕੋਟ ਤੋਂ ਗੁਰਦਾਸਪੁਰ-ਕਪੁਲਥਲਾ ਤੱਕ ਮੁਸੀਬਤ,ਸੁਜਾਨਪੁਰ ‘ਚ ਫਸੇ ਲੋਕਾਂ ਦਾ ਕੀਤਾ ਗਿਆ ਰੈਸਕਿਊ

ਨਿਊਜ਼ ਪੰਜਾਬ 27 ਅਗਸਤ 2025 ਪੰਜਾਬ ਇਸ ਸਮੇਂ ਹੜ੍ਹਾਂ ਅਤੇ ਮੀਂਹ ਦੀ ਲਪੇਟ ਵਿੱਚ ਹੈ। ਨਦੀਆਂ ਭਰ ਗਈਆਂ ਹਨ ਅਤੇ…

ਅੱਜ ਗੁਰਦਾਸਪੁਰ ਤੇ ਪਠਾਨਕੋਟ ਦਾ ਦੌਰਾ ਕਰਨਗੇ CM ਭਗਵੰਤ ਮਾਨ 

ਨਿਊਜ਼ ਪੰਜਾਬ 27 ਅਗਸਤ, 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ…

ਗੁਰਦਾਸਪੁਰ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਦੋ ਥਾਵਾਂ ‘ਤੇ ਬੰਨ੍ਹ ਟੁੱਟਿਆ, ਰਾਹਤ ਕਰਮਚਾਰੀਆ ਨੇ ਲੋਕਾਂ ਨੂੰ ਮੋਢਿਆਂ ‘ਤੇ ਚੁੱਕ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ

ਨਿਊਜ਼ ਪੰਜਾਬ 26 ਅਗਸਤ 2025 ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਡੈਮਾਂ…

ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ,30 ਅਗਸਤ ਤੱਕ ਸਾਰੇ ਸਕੂਲ ਰਹਿਣਗੇ ਬੰਦ 

ਨਿਊਜ਼ ਪੰਜਾਬ 26 ਅਗਸਤ 2025 ਪੰਜਾਬ ਦੇ ਸਾਰੇ ਸਕੂਲਾਂ ਵਿੱਚ 30 ਅਗਸਤ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਾਰੇ…

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼, 5 ਗਲੌਕ ਪਿਸਤੌਲਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ…

ਨਿਊਜ਼ ਪੰਜਾਬ 26 ਅਗਸਤ 2025 ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਹੇਠ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਮਯਾਬੀ…

ਲੁਧਿਆਣਾ’ਚ ਅਜਨੌਦ ਪੁਲ ਨੇੜੇ ਮੀਂਹ ਕਾਰਨ ਵਾਪਰਿਆ ਹਾਦਸਾ,ਕਾਰ ਨਹਿਰ ਵਿੱਚ ਡਿੱਗੀ: ਡਰਾਈਵਰ ਦੀ ਮੌਤ

ਨਿਊਜ਼ ਪੰਜਾਬ 26 ਅਗਸਤ 2025 ਲੁਧਿਆਣਾ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਇੱਕ ਸਵਿਫਟ ਕਾਰ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ…