ਤਰਨ ਤਾਰਨ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਦਾ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਜਾਇਜ਼ਾ

ਨਿਊਜ਼ ਪੰਜਾਬ 10 ਅਕਤੂਬਰ 2025 ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਦੀਆਂ…

12 ਤੋਂ 14 ਅਕਤੂਬਰ ਤੱਕ ਦੇ ਸਬ ਨੈਸ਼ਨਲ ਪਲਸ ਪੋਲੀਓ ਰਾਊਂਡ ਜਰੀਏ 96027 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਨਿਊਜ਼ ਪੰਜਾਬ ਮੋਗਾ,9 ਅਕਤੂਬਰ 2025 12 ਤੋਂ 14 ਅਕਤੂਬਰ 2025 ਤੱਕ ਸਬ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5…

ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ ‘ਤੇ ਅਪਗ੍ਰੇਡ ਕਰਨ ਲਈ ਸ਼ਹਿਰ-ਪੱਧਰੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਨਿਊਜ਼ ਪੰਜਾਬ ਲੁਧਿਆਣਾ, 9 ਅਕਤੂਬਰ,2025 ਬਿਜਲੀ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ…

ਸਵਰਨਕਾਰ ਵੈਲਫੇਅਰ ਬੋਰਡ ਚੇਅਰਮੈਨ ਕੇਸ਼ਵ ਵਰਮਾ ਦੀ ਯੂਨਾਈਟਿਡ ਸਾਈਕਲ ਐਸੋਸੀਏਸ਼ਨ ਨਾਲ ਮਹੱਤਵਪੂਰਣ ਮੀਟਿੰਗ

ਨਿਊਜ਼ ਪੰਜਾਬ 9 ਅਕਤੂਬਰ 2025 ਇੰਡਸਟਰੀ ਦੇ ਹਰ ਮਸਲੇ ਦਾ ਹਲ ਲਈ ਪੰਜਾਬ ਸਰਕਾਰ ਵਚਨਬੱਧ ਹੈ ਇਹ ਵਿਚਾਰ ਲੁਧਿਆਣਾ ਦੇ…

ਪੰਜਾਬ ‘ਚ ਬਣਨਗੇ 3100 ਖੇਡ ਸਟੇਡੀਅਮ, CM ਮਾਨ ਤੇ ਕੇਜਰੀਵਾਲ ਨੇ ਬਠਿੰਡਾ’ਚ ਕੀਤਾ ਉਦਘਾਟਨ

ਨਿਊਜ਼ ਪੰਜਾਬ 9 ਅਕਤੂਬਰ 2025 ਪੰਜਾਬ ਵਿੱਚ 3,100 ਤੋਂ ਵੱਧ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ। ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀਆਂ…

ਬਠਿੰਡਾ-ਦਿੱਲੀ ਹਵਾਈ ਸੇਵਾ ਨੂੰ ਵੱਡਾ ਝਟਕਾ, ਇੱਕ ਏਅਰਲਾਈਨ ਨੇ ਬੰਦ ਕੀਤੀਆਂ ਉਡਾਣਾਂ, ਦੂਜੀ ਨੇ ਉਡਾਣ ਦੇ ਦਿਨ ਘਟਾ ਦਿੱਤੇ,ਜਾਣੋ ਕਾਰਨ

ਨਿਊਜ਼ ਪੰਜਾਬ 9 ਅਕਤੂਬਰ 2025 ਮਾਲਵਾ ਖੇਤਰ ਦੇ ਦਿੱਲੀ ਨਾਲ ਹਵਾਈ ਸੰਪਰਕ ਨੂੰ ਵੱਡਾ ਝਟਕਾ ਲੱਗਿਆ ਹੈ। ਬਠਿੰਡਾ ਸਿਵਲ ਹਵਾਈ…

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 3 ਪਿਸਟਲ, 10 ਜ਼ਿੰਦਾ ਰੌਂਦ, ਇਕ ਮੋਬਾਈਲ ਅਤੇ ਮੋਟਰ ਸਾਈਕਲ ਸਮੇਤ 2 ਗ੍ਰਿਫਤਾਰ

ਨਿਊਜ਼ ਪੰਜਾਬ 9 ਅਕਤੂਬਰ 2025 ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇੱਕ…

ਪੰਜਾਬੀ ਗਾਇਕ ਤੇ ਪ੍ਰੋਡਿਊਸਰ ਨੀਰਜ ਸਾਹਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਕਿਸਤਾਨ ਗੈਂਗਸਟਰ ਰਿੰਦਾ ਨੇ ਮੰਗੀ 1 ਕਰੋੜ 20 ਲੱਖ ਰੁਪਏ ਦੀ ਫਿਰੌਤੀ, ਮੋਹਾਲੀ’ਚ ਕੇਸ ਦਰਜ 

ਨਿਊਜ਼ ਪੰਜਾਬ 9 ਅਕਤੂਬਰ 2025 ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਲਈ ਖ਼ਤਰਾ ਵਧਦਾ ਜਾ ਰਿਹਾ ਹੈ। ਪੰਜਾਬੀ…

ਪੰਜਾਬ ਪੁਲਿਸ ਨੇ ਬੀਕੇਆਈ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, 2.5 ਕਿਲੋਗ੍ਰਾਮ ਆਈਈਡੀ ਸਮੇਤ 2 ਮੁਲਜ਼ਮ ਗ੍ਰਿਫ਼ਤਾਰ

ਨਿਊਜ਼ ਪੰਜਾਬ 9 ਅਕਤੂਬਰ 2025 ਜਲੰਧਰ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ…