ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ‘ਚ ਭਿਆਨਕ ਅੱਗ, 7 ਮਰੀਜ਼ਾਂ ਦੀ ਮੌਤ, 4 ਹੋਰ ਦੀ ਹਾਲਤ ਗੰਭੀਰ

ਨਿਊਜ਼ ਪੰਜਾਬ 6 ਅਕਤੂਬਰ 2025 ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ  ਦੇ ਟਰਾਮਾ ਸੈਂਟਰ ਵਿੱਚ ਐਤਵਾਰ ਦੇਰ ਰਾਤ ਭਿਆਨਕ ਅੱਗ…

ਦਾਰਜੀਲਿੰਗ ਜ਼ਿਲ੍ਹੇ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ,ਹਾਦਸੇ ਤੋਂ ਬਾਅਦ ਆਵਾਜਾਈ ਪ੍ਰਭਾਵਿਤ

ਨਿਊਜ਼ ਪੰਜਾਬ 5 ਅਕਤੂਬਰ 2025 ਪੱਛਮੀ ਬੰਗਾਲ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਦਾਰਜੀਲਿੰਗ ਜ਼ਿਲ੍ਹੇ ਦੇ ਮਿਰਿਕ ਵਿੱਚ…

ਮਾਸੂਮ ਬੱਚਿਆਂ ਨੂੰ ਜ਼ਹਿਰ ਦੇਣ ਵਾਲਾ ਡਾਕਟਰ ਅਤੇ ਸ਼੍ਰੀਸਨ ਕੰਪਨੀ ਖਿਲਾਫ FIR ਦਰਜ,cough syrup ਨਾਲ 10 ਬੱਚਿਆ ਦੀ ਹੋਈ ਸੀ ਮੌਤ

ਨਿਊਜ਼ ਪੰਜਾਬ 5 ਅਕਤੂਬਰ 2025 ਮੱਧ ਪ੍ਰਦੇਸ਼ ਦੀ ਛਿੰਦਵਾੜਾ ਪੁਲਿਸ ਨੇ ਦੋਸ਼ੀ ਡਾਕਟਰ ਪ੍ਰਵੀਨ ਸੋਨੀ ਨੂੰ ਖੰਘ ਦੀ ਦਵਾਈ ਕਾਰਨ…

विश्वकर्मा निवास प्रबंधन समिति के सभी सदस्यों का कानून की पालना हेतु किया गया जागरूक : चेयरमैन जतिंदर मित्तल 

न्यूज़ पंजाब आज शनिवार दिनांक 4/10/25 को विश्वकर्मा निवास प्रबंधन सोसाइटी (VNPS) की मासिक बैठक चेयरमैन जतिंदर मित्तल के आफिस…

ਮੱਧ ਪ੍ਰਦੇਸ਼ ਵਿੱਚ 9 ਬੱਚਿਆਂ ਦੀ ਮੌਤ ਤੋਂ ਬਾਅਦ ਕੋਲਡਰਿਫ ਖੰਘ ਦੇ ਸਿਰਪ ਦੀ ਵਿਕਰੀ ‘ਤੇ ਪਾਬੰਦੀ, ਸੀਐਮ ਮੋਹਨ ਯਾਦਵ ਵੱਲੋਂ ਸਖ਼ਤ ਕਾਰਵਾਈ

ਨਿਊਜ਼ ਪੰਜਾਬ 4 ਅਕਤੂਬਰ 2025 ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਨੌਂ ਬੱਚਿਆਂ ਦੀ ਮੌਤ ਤੋਂ ਬਾਅਦ, ਰਾਜ ਸਰਕਾਰ ਨੇ ਇੱਕ…

ਸ੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 5 ਤੋਂ 7 ਅਕਤੂਬਰ ਤੱਕ ਮੁੜ ਮੁਲਤਵੀ,ਖਰਾਬ ਮੌਸਮ ਦੇ ਮੱਦੇ ਨਜ਼ਰ ਲਿਆ ਫੈਸਲਾ

ਨਿਊਜ਼ ਪੰਜਾਬ 4 ਅਕਤੂਬਰ 2025 ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸਾਵਧਾਨੀ ਦੇ ਤੌਰ ’ਤੇ 5 ਅਕਤੂਬਰ ਤੋਂ 7…

ਪਿਤਾ ਨੇ ਆਪਣੀਆਂ 3 ਧੀਆਂ ਸਮੇਤ ਲਿਆ ਫਾਹਾ, ਪਿਤਾ ਤੇ ਇੱਕ ਧੀ ਦੀ ਮੌਤ ,2 ਬੇਟੀਆਂ ਦੀ ਬਚ ਗਈ ਜਾਨ

ਨਿਊਜ਼ ਪੰਜਾਬ ਫਰੀਦਾਬਾਦ,3 ਅਕਤੂਬਰ 2025 ਫਰੀਦਾਬਾਦ ਦੇ ਧੌਜ ਥਾਣਾ ਖੇਤਰ ਦੇ ਅਧੀਨ ਆਉਂਦੇ ਨੇਕਪੁਰ ਪਿੰਡ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਿਲ…

ਹਿੰਦੁਸਤਾਨੀ ਸ਼ਾਸਤਰੀ ਗਾਇਕ ਦਾ ਲੰਬੀ ਬਿਮਾਰੀ ਤੋਂ ਬਾਅਦ 89 ਸਾਲ ਦੀ ਉਮਰ ‘ਚ ਹੋਇਆ ਦਿਹਾਂਤ,PM ਮੋਦੀ ਨੇ ਜਤਾਇਆ ਦੁੱਖ

ਨਿਊਜ਼ ਪੰਜਾਬ 2 ਅਕਤੂਬਰ 2025 ਪਦਮ ਵਿਭੂਸ਼ਣ ਪੰਡਿਤ ਛੰਨੂਲਾਲ ਮਿਸ਼ਰਾ ਦਾ ਕਈ ਮਹੀਨਿਆਂ ਤੋਂ ਬਿਮਾਰ ਰਹਿਣ ਤੋਂ ਬਾਅਦ 2 ਅਕਤੂਬਰ…

ਆਓ ਅਸੀਂ ਸੱਚਾਈ ਦੇ ਮਾਰਗ ‘ਤੇ ਚੱਲੀਏ, ਅਹਿੰਸਾ ਨੂੰ ਅਪਣਾਈਏ,”ਅਹਿੰਸਾ ਦੇ ਰਾਹੀ”ਮਹਾਤਮਾ ਗਾਂਧੀ ਦੀ ਜਯੰਤੀ ਮੌਕੇ’ ਤੇ PM ਮੋਦੀ ਨੇ ਮਹਾਤਮਾ ਗਾਂਧੀ ਨੂੰ ਕੀਤੀ ਸ਼ਰਧਾਂਜਲੀ ਭੇਟ

ਨਿਊਜ਼ ਪੰਜਾਬ 2 ਅਕਤੂਬਰ 2025 ਅੱਜ ਸਾਰੇ ਦੇਸ਼ ਵਿੱਚ ਮਹਾਤਮਾ ਗਾਂਧੀ ਦੀ ਜਯੰਤੀ ਵੱਡੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।…

ਕੇਂਦਰੀ ਕੈਬਿਨਟ’ਚ ਅਹਿਮ ਫੈਸਲੇ ਨੂੰ ਮਨਜ਼ੂਰੀ, ਕਣਕ ਸਮੇਤ ਹਾੜੀ ਦੀ ਫਸਲਾਂ ਤੇ MSP ਵਧਾਉਣ ਦੀ ਮਨਜ਼ੂਰੀ

ਨਿਊਜ਼ ਪੰਜਾਬ ਨਵੀਂ ਦਿੱਲੀ,1 ਅਕਤੂਬਰ, 2025 ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਆਉਣ ਵਾਲੇ ਹਾੜੀ ਸੀਜ਼ਨ ਲਈ ਘੱਟੋ-ਘੱਟ ਸਮਰਥਨ…