ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ,PM ਮੋਦੀ ਨੇ ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ

ਨਿਊਜ਼ ਪੰਜਾਬ ਵਡੋਦਰਾ, 31 ਅਕਤੂਬਰ-2025 ਅੱਜ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਹੈ। ਗੁਜਰਾਤ ਦੇ ਸਟੈਚੂ ਆਫ਼ ਯੂਨਿਟੀ ਵਿਖੇ…

CBSE Board Exams 2026 Class 10, 12 – ਬੌਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੀ ਫਾਈਨਲ ਡੇਟਸ਼ੀਟ ਜਾਰੀ ਕੀਤੀ 

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੀ ਫਾਈਨਲ ਡੇਟਸ਼ੀਟ…

ਉਤਰਾਖੰਡ ‘ਚ ਪੰਚਾਇਤ  ਦਾ ਅਨੌਖਾ ਫੈਸਲਾ, ਵਿਆਹਾਂ’ਚ ਔਰਤਾਂ ਪਹਿਨਣਗੀਆਂ ਸਿਰਫ਼ 3 ਗਹਿਣੇ, ਨਿਯਮ ਤੋੜਿਆ ਤਾਂ ਲੱਗੇਗਾ ਇੰਨਾ ਜ਼ੁਰਮਾਨਾ

ਨਿਊਜ਼ ਪੰਜਾਬ 30 ਅਕਤੂਬਰ 2025 ਉੱਤਰਾਖੰਡ ਦੀ ਇੱਕ ਪੰਚਾਇਤ ਨੇ ਔਰਤਾਂ ਦੁਆਰਾ ਗਹਿਣਿਆਂ ਦੀ ਵਰਤੋਂ ਸੰਬੰਧੀ ਇੱਕ ਨਵਾਂ ਫ਼ਰਮਾਨ ਜਾਰੀ…

ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ’ਚ ਸਕਰੈਪ ਸਟੋਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਨਿਊਜ਼ ਪੰਜਾਬ 30 ਅਕਤੂਬਰ 2028 ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿਖੇ ਰਿਹਾਈਸੀ ਖੇਤਰ ਵਿੱਚ ਬੀਤੀ ਦੇਰ ਰਾਤ ਇੱਕ…

ਪ੍ਰਧਾਨ ਮੰਤਰੀ ਮੋਦੀ ਅੱਜ ਤੋਂ ਦੋ ਦਿਨਾਂ ਲਈ ਗੁਜਰਾਤ ਦੇ ਕੇਵੜੀਆ ਵਿੱਚ ਸਟੈਚੂ ਆਫ਼ ਯੂਨਿਟੀ ‘ਤੇ ਸਮਾਗਮਾਂ ਵਿੱਚ ਲੈਣਗੇ ਹਿੱਸਾ

ਨਿਊਜ਼ ਪੰਜਾਬ 30 ਅਕਤੂਬਰ 2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਦੋ ਦਿਨਾਂ ਲਈ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ…

ਝਾਰਖੰਡ’ਚ ਛੱਠ ਤਿਉਹਾਰ ਦੌਰਾਨ ਪਾਣੀ’ਚ ਡੁੱਬਣ ਕਾਰਨ 27 ਲੋਕਾਂ ਦੀ ਮੌਤ

ਨਿਊਜ਼ ਪੰਜਾਬ 29 ਅਕਤੂਬਰ 2025 ਝਾਰਖੰਡ ਅਤੇ ਕਈ ਹੋਰ ਸੂਬਿਆਂ ਵਿੱਚ ਛੱਠ ਦੇ ਮਹਾਨ ਤਿਉਹਾਰ ਨੂੰ ਬੇਹੱਦ ਉਤਸ਼ਾਹ ਨਾਲ ਮਨਾਇਆ…

ਛੱਠ ਤਿਉਹਾਰ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਅੱਜ ਸਮਾਪਤ, ਦੇਸ਼ ਭਰ’ਚ ਉਤਸ਼ਾਹ,PM ਮੋਦੀ ਨੇ ਦਿੱਤੀਆਂ ਸ਼ੁਭਕਾਮਨਾਵਾਂ

ਨਿਊਜ਼ ਪੰਜਾਬ 28 ਅਕਤੂਬਰ 2025 ਅੱਜ ਛੱਠ ਤਿਉਹਾਰ ਦਾ ਆਖਰੀ ਦਿਨ ਹੈ। ਇਹ ਚਾਰ ਦਿਨਾਂ ਦਾ ਤਿਉਹਾਰ 25 ਅਕਤੂਬਰ ਨੂੰ…

ਦਿੱਲੀ ਯੂਨੀਵਰਸਿਟੀ ਵਿਦਿਆਰਥਣ ‘ਤੇ ਐਸਿਡ ਹਮਲੇ ਤੋਂ ਬਾਅਦ ਸਿਆਸਤ ਭਖੀ, ਵਿਦਿਆਰਥੀ ਸੰਗਠਨਾਂ ਵੱਲੋਂ ਇਨਸਾਫ਼ ਦੀ ਮੰਗ

ਨਿਊਜ਼ ਪੰਜਾਬ 27 ਅਕਤੂਬਰ 2025 ਦਿੱਲੀ ਦੇ ਮੁਕੁੰਦਪੁਰ ਵਿੱਚ ਐਤਵਾਰ ਨੂੰ ਇੱਕ ਭਿਆਨਕ ਘਟਨਾ ਵਾਪਰੀ। ਇਸ ਘਟਨਾ ਨੇ ਰਾਸ਼ਟਰੀ ਰਾਜਧਾਨੀ…

ਮੁਰਾਦਾਬਾਦ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ: ਇੱਕ ਔਰਤ ਦੀ ਮੌਤ, ਕਈ ਜ਼ਖਮੀ

ਨਿਊਜ਼ ਪੰਜਾਬ 27 ਅਕਤੂਬਰ 2025 ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਐਤਵਾਰ ਦੇਰ ਰਾਤ ਇੱਕ ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗ ਗਈ,…