ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ ਦਿਹਾਂਤ, 70 ਸਾਲ ਦੀ ਉਮਰ ‘ਚ ਲੰਡਨ ‘ਚ ਲਿਆ ਆਖ਼ਰੀ ਸਾਹ

ਨਿਊਜ਼ ਪੰਜਾਬ 29 ਜੁਲਾਈ,2026 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ, ਨਿਰਦੇਸ਼ਕ ਅਤੇ ਦਿੱਗਜ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ 70…

ਗੁਰਦਾਸਪੁਰ ਦੇ ਸੂਬੇਦਾਰ ਸੰਦੀਪ ਸਿੰਘ ਨੇ 7077 ਮੀਟਰ ਉੱਚੀ ਮਾਊਂਟ ਕੁਨ ਫਤਿਹ ਕਰ ਲਹਿਰਾਇਆ ਤਿਰੰਗਾ, ਰਚਿਆ ਇਤਿਹਾਸ

ਨਿਊਜ਼ ਪੰਜਾਬ 29 ਜੁਲਾਈ,2026 ਗੁਰਦਾਸਪੁਰ ਦੇ ਹਰਚੋਵਾਲ ਕਸਬੇ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਸੂਬੇਦਾਰ ਸੰਦੀਪ ਸਿੰਘ ਨੇ 7077 ਮੀਟਰ…

ਨਾਮ ਕੀ ਹੈ?… ਕਥਾ ਵਿਚਾਰ ਭਾਈ ਹਰਪਾਲ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ 29 ਜੁਲਾਈ 2026

ਨਿਊਜ਼ ਪੰਜਾਬ  ਨਾਮ ਕੀ ਹੈ?… ਕਥਾ ਵਿਚਾਰ ਭਾਈ ਹਰਪਾਲ ਸਿੰਘ ਜੀ  *🙏🙏🙏☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ…

ਚਾਰਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਭਾਰੀ ਬਾਰਿਸ਼ ਕਾਰਨ ਯਾਤਰਾ ‘ਤੇ ਲੱਗੀ ਰੋਕ

ਨਿਊਜ਼ ਪੰਜਾਬ 28 ਜੁਲਾਈ 2026 ਉੱਤਰਾਖੰਡ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼, ਜ਼ਮੀਨ ਖਿਸਕਣ ਅਤੇ ਕਈ ਮੁੱਖ ਸੜਕਾਂ ਦੇ ਬੰਦ…

AAP ਦਾ ਪੰਜਾਬ ‘ਚ ਵੱਡਾ ਸੰਗਠਨਾਤਮਕ ਫੇਰਬਦਲ, ਜਗਰੂਪ ਸਿੰਘ ਸੇਖਵਾਂ ਬਣੇ ਸੂਬਾ ਉਪ ਪ੍ਰਧਾਨ; 3 ਹਲਕਿਆਂ ਨੂੰ ਮਿਲੇ ਨਵੇਂ ਇੰਚਾਰਜ

ਨਿਊਜ਼ ਪੰਜਾਬ 28 ਜੁਲਾਈ,2026 ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ…

ਆਮ ਆਦਮੀ ਕਲੀਨਿਕ ਕਰਮਚਾਰੀਆਂ ਦੀ ਹੜਤਾਲ 15 ਦਿਨਾਂ ਲਈ ਮੁਲਤਵੀ, ਸਰਕਾਰ ਨੇ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਨਿਊਜ਼ ਪੰਜਾਬ 28 ਜੁਲਾਈ,2026 ਆਮ ਆਦਮੀ ਕਲੀਨਿਕ ਦੇ ਕਰਮਚਾਰੀਆਂ ਨੇ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਆਪਣੀ ਹੜਤਾਲ 15 ਦਿਨਾਂ…

ਜਾਪਾਨ ‘ਚ 7.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ; ਤੱਟੀ ਇਲਾਕਿਆਂ ਨੂੰ ਕੀਤਾ ਗਿਆ ਅਲਰਟ

ਨਿਊਜ਼ ਪੰਜਾਬ 28 ਜੁਲਾਈ,2026 ਮੰਗਲਵਾਰ (28 ਜੁਲਾਈ 2026) ਨੂੰ ਜਾਪਾਨ ਦੇ ਕੁਮਾਮੋਟੋ ਪ੍ਰੀਫੈਕਚਰ ਵਿੱਚ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ,…

ਚੰਬਾ ‘ਚ ਦਿਲ ਦਹਿਲਾ ਦੇਣ ਵਾਲਾ ਹਾਦਸਾ: ਖੱਡ ‘ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਕੇ ‘ਤੇ ਮੌਤ

ਨਿਊਜ਼ ਪੰਜਾਬ 28 ਜੁਲਾਈ,2026 ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ…