ਪੰਜਾਬ ਲੈਂਡ ਰਿਕਾਰਡ ਸੋਸਾਇਟੀ ਵੱਲੋਂ 46 ASM ਅਧਿਕਾਰੀਆਂ ਦੇ ਤਬਾਦਲੇ, ਸਿਖਲਾਈ ਤੋਂ ਬਾਅਦ ਮਿਲੀਆਂ ਨਵੀਆਂ ਤਾਇਨਾਤੀਆਂ

ਨਿਊਜ਼ ਪੰਜਾਬ 14 ਅਗਸਤ,2026 ਪੰਜਾਬ ਲੈਂਡ ਰਿਕਾਰਡ ਸੋਸਾਇਟੀ (PLRS) ਵੱਲੋਂ ਸਹਾਇਕ ਸਿਸਟਮ ਮੈਨੇਜਰਾਂ (ASM) ਲਈ ਤਾਇਨਾਤੀ ਅਤੇ ਤਬਾਦਲੇ ਦੇ ਹੁਕਮ…

ਉਤਰਾਖੰਡ ਦੀ ਟਨਲ ’ਚ ਵੱਡਾ ਹਾਦਸਾ, 7 ਮਜ਼ਦੂਰਾਂ ਦੀ ਮੌਤ; ਕਈ ਜ਼ਖਮੀ

ਨਿਊਜ਼ ਪੰਜਾਬ 14 ਅਗਸਤ,2026 ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਦੇ ਮਾਇਆਪੁਰ ਵਿੱਚ ਨਿਰਮਾਣ ਅਧੀਨ ਕਰੀਬ 3 ਕਿਲੋਮੀਟਰ ਲੰਬੀ ਟਨਲ…

ਅੰਬਾਲਾ ’ਚ ਸਿੱਖ ਸੰਗਤ ’ਤੇ ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਖ਼ਤ ਨਿੰਦਾ

ਨਿਊਜ਼ ਪੰਜਾਬ 14 ਅਗਸਤ,2026 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਬਾਲਾ ਵਿਖੇ ਸ਼ਾਂਤਮਈ…

ਪੰਜਾਬ ’ਚ ਮੀਂਹ ਦਾ ਅਲਰਟ, 19 ਅਗਸਤ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ; 4 ਟ੍ਰੇਨਾਂ ਰੱਦ

ਨਿਊਜ਼ ਪੰਜਾਬ 14 ਅਗਸਤ,2026 ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਚੰਡੀਗੜ੍ਹ ਅਤੇ ਪਠਾਨਕੋਟ ਵਿੱਚ…

ਮਨ ਦੀ ਸ਼ਾਂਤੀ ਕਿਵੇਂ ਮਿਲੇਗੀ ?…… ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ 14 ਅਗਸਤ 2026

ਨਿਊਜ਼ ਪੰਜਾਬ  ਮਨ ਦੀ ਸ਼ਾਂਤੀ ਕਿਵੇਂ ਮਿਲੇਗੀ ?…… ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ    🙏🙏🙏🙏🙏☬ ੴ ਸੱਚਖੰਡ ਸ੍ਰੀ…

ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ, ਸਿੱਖ ਆਗੂਆਂ ਨੇ ਜਤਾਇਆ ਸਖ਼ਤ ਰੋਸ,ਨਿਰਪੱਖ ਜਾਂਚ ਦੀ ਮੰਗ

ਨਿਊਜ਼ ਪੰਜਾਬ 13 ਅਗਸਤ,2026 ਮਹਾਰਾਸ਼ਟਰ ਦੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ…

ਅੰਮ੍ਰਿਤਸਰ ’ਚ ਪੁਲਿਸ ਦੀ ਵੱਡੀ ਸਫਲਤਾ, 7 ਗੈਰ-ਕਾਨੂੰਨੀ ਪਿਸਤੌਲ ਤੇ ਹੈਰੋਇਨ ਸਮੇਤ 5 ਕਾਬੂ

ਨਿਊਜ਼ ਪੰਜਾਬ 13 ਅਗਸਤ,2026 ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹੋ ਰਹੀ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ…