ਸਰਕਾਰ ਨੇ ਜਮ੍ਹਾਂਖੋਰਾਂ ਤੇ ਕਾਲਾਬਾਜ਼ਾਰੀਆਂ ਨੂੰ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ 

News Punjab ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ-ਡੀਜ਼ਲ ਜਾਂ ਗੈਸ ਸਿਲੰਡਰਾਂ ਦੀ ਕੋਈ ਕਮੀ…

ਪਠਾਨਕੋਟ ਡੀਸੀ ਨੇ ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਲੈਕਆਊਟ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਨਿਊਜ਼ ਪੰਜਾਬ ਪਠਾਨਕੋਟ 9 ਮਈ, 2025 ਪਠਾਨਕੋਟ ਦੇ ਡਿਪਟੀ ਕਮਿਸ਼ਨਰ, ਆਦਿਤਿਆ ਉੱਪਲ ਨੇ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਆਪਣੇ ਘਰਾਂ ਦੇ…

ਪਟਿਆਲਾ ਜ਼ਿਲ੍ਹੇ ’ਚ 10 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਮੁਲਤਵੀ

ਨਿਊਜ਼ ਪੰਜਾਬ ਪਟਿਆਲਾ, 9 ਮਈ 2025 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਕੱਤਰ ਅਮਨਦੀਪ ਕੰਬੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ…

ਚੰਡੀਗੜ੍ਹ ਵਿੱਚ ਸ਼ਾਮ 7 ਵਜੇ ਬਾਜ਼ਾਰ ਹੋਣਗੇ ਬੰਦ:ਹੋਟਲ,ਕਲੱਬ,ਦੁਕਾਨਾਂ  ਅਤੇ ਮਾਲ ਬੰਦ ਰੱਖਣ ਦੇ ਹੁਕਮ

ਨਿਊਜ਼ ਪੰਜਾਬ ਚੰਡੀਗੜ੍ਹ, 9 ਮਈ, 2025 ਚੰਡੀਗੜ੍ਹ ਵਿੱਚ ਅੱਜ ਸ਼ਾਮ 7 ਵਜੇ ਤੋਂ ਸਾਰੇ ਬਾਜ਼ਾਰ ਬੰਦ ਰਹਿਣਗੇ। ਇਸ ਸਮੇਂ ਦੌਰਾਨ…

ਭਾਰਤ- ਪਾਕਿ ਤਣਾਅ ‘ ਚ GNDU ਨੇ 12 ਤੋਂ 17 ਮਈ ਤੱਕ ਦੇ ਪੇਪਰ ਮੁਲਤਵੀ ਕਰਨ ਦੇ ਨਵੇਂ ਆਦੇਸ਼ ਕੀਤੇ ਜਾਰੀ

ਨਿਊਜ਼ ਪੰਜਾਬ 9 ਮਈ 2025 ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੀ ਸਥਿਤੀ ਦੇ ਮੱਦੇਨਜ਼ਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਰੱਥ…

ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦਾ ਵੱਡਾ ਫੈਸਲਾ:9 ਤੋ 11 ਮਈ ਤੱਕ ਪ੍ਰੋਗਰਾਮ ਸਤਿਸੰਗ ਰੱਦ, ਸੰਗਤਾਂ ਨੂੰ ਵਿਸ਼ੇਸ਼ ਅਪੀਲ

ਨਿਊਜ਼ ਪੰਜਾਬ 9 ਮਈ 2025 ਭਾਰਤ-ਪਾਕਿਸਤਾਨ ਵਿਚਕਾਰ ਮੌਜੂਦ ਤਣਾਅ ਨੂੰ ਦੇਖਦਿਆਂ ਡੇਰਾ ਬਿਆਸ ‘ਚ 11 ਮਈ ਐਤਵਾਰ ਨੂੰ ਹੋਣ ਵਾਲਾ…

‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤ ਦੀ ਮਦਦ ਲਈ ਇੱਕ ਗੁਆਂਢੀ ਦੇਸ਼ ਦਿੱਤਾ ਸਮਰਥਨ,ਕਿਹਾ – ਅਸੀਂ ਅੱਤਵਾਦ ਵਿਰੁੱਧ ਲੜਾਈ…

ਨਿਊਜ਼ ਪੰਜਾਬ 9 ਮਈ 2025 ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਪਹਿਲਗਾਮ ਅੱਤਵਾਦੀ ਹਮਲੇ ਵਿੱਚ 25 ਭਾਰਤੀਆਂ…

ਚੰਡੀਗੜ/ਮੋਹਾਲੀ/ ਪੰਚਕੁਲਾ ਚ Alert! ਫਿਰ ਵੱਜੇ ਏਅਰ ਸਾਇਰਨ, ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ

ਨਿਊਜ਼ ਪੰਜਾਬ 9 ਮਈ 2025 ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਾਸੀਆਂ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਇਲਾਕੇ ਦੇ ਲੋਕਾਂ…

ਪਾਕਿਸਤਾਨ ਨੇ ਦੇਰ ਰਾਤ ਪੰਜਾਬ ਦੇ ਕਈ ਜਿਲ੍ਹਿਆਂ’ ਚ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ,ਸਵੇਰੇ ਪੰਜਾਬ ਦੇ 2 ਸ਼ਹਿਰਾਂ ਵਿੱਚ ਧਮਾਕੇ,ਐਡਵਾਇਜ਼ਰੀ ਜਾਰੀ

ਨਿਊਜ਼ ਪੰਜਾਬ 9 ਮਈ 2025 ਅੱਜ ਸਵੇਰੇ ਪੰਜਾਬ ਦੇ ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪਠਾਨਕੋਟ ਵਿੱਚ…