ਦਾਰਜੀਲਿੰਗ ਜ਼ਿਲ੍ਹੇ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ,ਹਾਦਸੇ ਤੋਂ ਬਾਅਦ ਆਵਾਜਾਈ ਪ੍ਰਭਾਵਿਤ

ਨਿਊਜ਼ ਪੰਜਾਬ 5 ਅਕਤੂਬਰ 2025 ਪੱਛਮੀ ਬੰਗਾਲ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਦਾਰਜੀਲਿੰਗ ਜ਼ਿਲ੍ਹੇ ਦੇ ਮਿਰਿਕ ਵਿੱਚ…

ਮਹਿਲਾ ਵਨਡੇ ਵਰਲਡ ਕੱਪ ਵਿੱਚ ਅੱਜ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ,ਜਾਣੋ ਲਾਈਵ ਐਕਸ਼ਨ ਕਦੋਂ ਅਤੇ ਕਿੱਥੇ….

ਨਿਊਜ਼ ਪੰਜਾਬ 5 ਅਕਤੂਬਰ 2025 ਮਹਿਲਾ ਵਨਡੇ ਵਰਲਡ ਕੱਪ 2025: ਅੱਜ ਇੰਡੀਆ  ਮਹਿਲਾ ਕ੍ਰਿਕਟ ਟੀਮ  ਪਾਕਿਸਤਾਨ ਵਿਰੁੱਧ ਆਪਣਾ ਦੂਜਾ ਮੈਚ…

ਮਾਸੂਮ ਬੱਚਿਆਂ ਨੂੰ ਜ਼ਹਿਰ ਦੇਣ ਵਾਲਾ ਡਾਕਟਰ ਅਤੇ ਸ਼੍ਰੀਸਨ ਕੰਪਨੀ ਖਿਲਾਫ FIR ਦਰਜ,cough syrup ਨਾਲ 10 ਬੱਚਿਆ ਦੀ ਹੋਈ ਸੀ ਮੌਤ

ਨਿਊਜ਼ ਪੰਜਾਬ 5 ਅਕਤੂਬਰ 2025 ਮੱਧ ਪ੍ਰਦੇਸ਼ ਦੀ ਛਿੰਦਵਾੜਾ ਪੁਲਿਸ ਨੇ ਦੋਸ਼ੀ ਡਾਕਟਰ ਪ੍ਰਵੀਨ ਸੋਨੀ ਨੂੰ ਖੰਘ ਦੀ ਦਵਾਈ ਕਾਰਨ…

ਮਨ ਸੁਣਦਾ ਕਿਉਂ ਨਹੀਂ?…..ਵਿਚਾਰ ਭਾਈ ਸਰਬਜੀਤ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 5 ਅਕਤੂਬਰ 2025

ਨਿਊਜ਼ ਪੰਜਾਬ ਮਨ ਸੁਣਦਾ ਕਿਉਂ ਨਹੀਂ?…..ਵਿਚਾਰ ਭਾਈ ਸਰਬਜੀਤ ਸਿੰਘ ਜੀ Hukamnama,Sri Darbar Sahib Ji,Sri Amritsar Sahib,Ang– 654,05-Oct-2025 ਰਾਗ ਸੋਰਠਿ, ਘਰ…

1995 ਬੈਚ ਦੇ IAS ਅਧਿਕਾਰੀ ਰਾਜੇਸ਼ ਪ੍ਰਸਾਦ ਬਣੇ ਚੰਡੀਗੜ੍ਹ ਦੇ ਨਵੇਂ ਚੀਫ ਸਕੱਤਰ 

ਨਿਊਜ਼ ਪੰਜਾਬ 4 ਅਕਤੂਬਰ 2025 1995 ਬੈਚ ਦੇ ਆਈਏਐਸ ਅਧਿਕਾਰੀ ਐਚ ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ…

ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ’ਚ ਵਾਧਾ,18 ਅਕਤੂਬਰ ਤੱਕ ਵਧਾਈ ਗਈ ਨਿਆਇਕ ਹਿਰਾਸਤ 

ਨਿਊਜ਼ ਪੰਜਾਬ 4 ਅਕਤੂਬਰ 2025 ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਮੁੜ ਝਟਕਾ ਲੱਗਿਆ…

ਭਾਰਤ ਨੇ ਅਹਿਮਦਾਬਾਦ ਟੈਸਟ’ਚ ਵੱਡੀ ਜਿੱਤ ਦਰਜ ਕੀਤੀ, ਵੈਸਟਇੰਡੀਜ਼ ਨੂੰ ਤਿੰਨ ਦਿਨਾਂ ਵਿੱਚ ਹੀ ਹਰਾਇਆ

ਨਿਊਜ਼ ਪੰਜਾਬ 3 ਅਕਤੂਬਰ 2025 ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ…

ਮੱਧ ਪ੍ਰਦੇਸ਼ ਵਿੱਚ 9 ਬੱਚਿਆਂ ਦੀ ਮੌਤ ਤੋਂ ਬਾਅਦ ਕੋਲਡਰਿਫ ਖੰਘ ਦੇ ਸਿਰਪ ਦੀ ਵਿਕਰੀ ‘ਤੇ ਪਾਬੰਦੀ, ਸੀਐਮ ਮੋਹਨ ਯਾਦਵ ਵੱਲੋਂ ਸਖ਼ਤ ਕਾਰਵਾਈ

ਨਿਊਜ਼ ਪੰਜਾਬ 4 ਅਕਤੂਬਰ 2025 ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਨੌਂ ਬੱਚਿਆਂ ਦੀ ਮੌਤ ਤੋਂ ਬਾਅਦ, ਰਾਜ ਸਰਕਾਰ ਨੇ ਇੱਕ…

ਅੰਮ੍ਰਿਤਸਰ ਪੁਲਿਸ ਵੱਲੋਂ 12 ਪਿਸਤੌਲਾਂ ਅਤੇ 1.5 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, 

ਨਿਊਜ਼ ਪੰਜਾਬ ਅੰਮ੍ਰਿਤਸਰ,4 ਅਕਤੂਬਰ 2025 ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼…