ਪੰਜਾਬ, ਮੁੱਖ ਖ਼ਬਰਾਂ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ’ਚ ਵਾਧਾ,18 ਅਕਤੂਬਰ ਤੱਕ ਵਧਾਈ ਗਈ ਨਿਆਇਕ ਹਿਰਾਸਤ October 4, 2025 ਨਿਊਜ਼ ਪੰਜਾਬ 4 ਅਕਤੂਬਰ 2025 ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਮੁੜ ਝਟਕਾ ਲੱਗਿਆ ਹੈ, ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ 18 ਅਕਤੂਬਰ ਤੱਕ ਵਧਾ ਦਿੱਤੀ ਹੈ।ਮਜੀਠੀਆ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ।
ਨਡਾਲਾ–ਬੇਗੋਵਾਲ ਰੋਡ ‘ਤੇ ਸੜਕ ਹਾਦਸਾ, ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ, ਤਿੰਨ ਜ਼ਖਮੀ ਨਿਊਜ਼ ਪੰਜਾਬ 8 ਫ਼ਰਵਰੀ 2026 ਅੱਜ ਦੁਪਹਿਰ 1 ਵਜੇ ਦੇ ਕਰੀਬ ਨਡਾਲਾ -ਬੇਗੋਵਾਲ ਰੋਡ ਉਤੇ ਅੱਡਾ ਨੰਗਲ ਲਬਾਣਾ ਵਿਖੇ ਇਕ…
ਤਰਨਤਾਰਨ ਤੋਂ ‘ਆਪ’ਨੇ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਉਮੀਦਵਾਰ ਨਿਊਜ਼ ਪੰਜਾਬ 3 ਅਕਤੂਬਰ 2025 ਤਰਨਤਾਰਨ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ‘ਆਪ’ ਵਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ…
ਡੇਰਾਬੱਸੀ’ਚ ਪੁਲਿਸ ਤੇ ਲਾਰੈਂਸ-ਗੋਲਡੀ ਢਿੱਲੋਂ ਗੈਂਗ ਵਿਚਕਾਰ ਭਿਆਨਕ ਮੁਕਾਬਲਾ, ਗੈਂਗ ਦੇ ਦੋ ਮੈਂਬਰ ਜ਼ਖਮੀ ਤੇ ਕਾਬੂ ਨਿਊਜ਼ ਪੰਜਾਬ 12 ਨਵੰਬਰ 2025 ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ਵਿੱਚ ਅੱਜ ਸਵੇਰੇ ਲਾਰੈਂਸ-ਗੋਲਡੀ ਢਿੱਲੋਂ ਗੈਂਗ ਦੇ ਮੈਂਬਰਾਂ ਅਤੇ ਪੁਲਿਸ…