ਫੋਰਟਿਸ ਹਸਪਤਾਲ ਮੁਹਾਲੀ ‘ਚ ਸਫਲ ਓਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਡਿਸਚਾਰਜ

ਨਿਊਜ਼ ਪੰਜਾਬ 14 ਫ਼ਰਵਰੀ 2026 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਰਟਿਸ ਹਸਪਤਾਲ ਮੁਹਾਲੀ ਵਿਚੋਂ ਅੱਜ ਛੁੱਟੀ…

ਹਿਮਾਂਸ਼ੀ ਖੁਰਾਣਾ ਨੂੰ ਗੈਂਗਸਟਰਾਂ ਵੱਲੋਂ 10 ਕਰੋੜ ਦੀ ਮੰਗ, ਜਾਨੋਂ ਮਾਰਨ ਦੀ ਧਮਕੀ

ਨਿਊਜ਼ ਪੰਜਾਬ 14 ਫ਼ਰਵਰੀ 2026 ਪੰਜਾਬੀ ਫ਼ਿਲਮ ਜਗਤ ਅਤੇ ‘ਬਿੱਗ ਬੌਸ’ ਫੇਮ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਮਿਲਣ ਦਾ ਮਾਮਲਾ…

ਅੰਮ੍ਰਿਤਸਰ ਏਅਰਪੋਰਟ ‘ਤੇ ਵੱਡੀ ਕਾਰਵਾਈ: ਬੈਂਕਾਕ ਤੋਂ ਆਏ ਯਾਤਰੀ ਕੋਲੋਂ 1.64 ਕਿਲੋ ਗਾਂਜਾ ਕਬਜ਼ੇ ‘ਚ

ਨਿਊਜ਼ ਪੰਜਾਬ 14 ਫ਼ਰਵਰੀ 2026 ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ…

ਅਮ੍ਰਿਤਸਰ‘ਚ ਦੋ ਧਿਰਾਂ ਦੀ ਤਕਰਾਰ, ਐਕਟਿਵਾ ਨੂੰ ਅੱਗ; ਘਟਨਾ CCTV ‘ਚ ਕੈਦ

ਨਿਊਜ਼ ਪੰਜਾਬ ਅਮ੍ਰਿਤਸਰ,14 ਫ਼ਰਵਰੀ 2026 ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਥਾਣਾ ਇਸਲਾਮਾਬਾਦ ‘ਚ ਦੋ ਧਿਰਾਂ ਵਿਚਾਲੇ ਤਕਰਾਰ…

ਧਰਨੇ ਤੋਂ ਬਾਅਦ ਬਲਕੌਰ ਸਿੰਘ ਦਾ ਦਰਦ ਭਰਿਆ ਸੰਦੇਸ਼, ਨੇੜੇ ਰਹਿਣ ਵਾਲਿਆਂ ‘ਤੇ ਚੁੱਪੀ ‘ਤੇ ਸਵਾਲ

ਨਿਊਜ਼ ਪੰਜਾਬ 14 ਫ਼ਰਵਰੀ 2026 ਮਾਨਸਾ ਦੇ SSP ਦਫ਼ਤਰ ਦੇ ਬਾਹਰ ਹੋਏ ਧਰਨੇ ਮਗਰੋਂ ਬਲਕੌਰ ਸਿੰਘ ਵੱਲੋਂ ਇੱਕ ਭਾਵੁਕ ਬਿਆਨ…

ਪੰਜਾਬ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IAS ਤੇ PCS ਅਧਿਕਾਰੀ ਬਦਲੇ

ਨਿਊਜ਼ ਪੰਜਾਬ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਸ਼ਾਸਨਿਕ ਪੱਧਰ ਤੇ ਫੇਰਬਦਲ ਕੀਤਾ ਗਿਆ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 8…

ਸੋਨੀਪਤ ਤੋਂ ਰੋਹਤਕ ਆ ਰਹੀ ਸਕਾਰਪੀਓ ਦਰੱਖਤ ਨਾਲ ਟਕਰਾਈ, 5 ਨੌਜਵਾਨਾਂ ਦੀ ਮੌਤ; ਵਿਆਹ ਤੋਂ ਵਾਪਸੀ ਬਣੀ ਕਾਲ

ਨਿਊਜ਼ ਪੰਜਾਬ 14 ਫ਼ਰਵਰੀ 2026 ਹਰਿਆਣਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਦੋਸਤ ਦੀ ਭੈਣ ਦੇ ਵਿਆਹ ਤੋਂ ਪਰਤ ਰਹੇ…

“ਬਹਾਦਰ ਨਾਇਕਾਂ ਨੂੰ ਨਮਨ” — ਮੋਦੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਿਊਜ਼ ਪੰਜਾਬ 14 ਫ਼ਰਵਰੀ 2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟਵੀਟ ਕੀਤਾ, “2019…