ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖ਼ੁਰਦ ਵਿਖੇ ਵਾਤਾਵਰਣ ਸੰਭਾਲ ਬਾਰੇ ਸ਼ਾਨਦਾਰ ਕਵੀ ਦਰਬਾਰ : ਵਾਤਾਵਰਣ ਨੂੰ ਬਚਾਉਣ ਲਈ ਰਲ਼ ਕੇ ਹੰਭਲਾ ਮਾਰੀਏ -ਸੰਤ ਬਲਬੀਰ ਸਿੰਘ ਸੀਚੇਵਾਲ
ਸਮਾਜਿਕ ਜ਼ਿੰਦਗੀ,ਧਰਤੀ,ਪਾਣੀ ਤੇ ਹਵਾ ਨੂੰ ਬਚਾਉਣ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੈ ਸਹਿਯੋਗ ਨਾਲ…
