ਭਾਰਤ ਪਾਕਿਸਤਾਨ ਤਣਾਅ’ਚ ਅਮਰੀਕਾ ਦਾ ਕਿਨਾਰਾ;ਕਿਹਾ ‘ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ’:- ਜੇਡੀ ਵੈਂਸ

ਨਿਊਜ਼ ਪੰਜਾਬ 9 ਮਈ 2025 ਪਾਕਿਸਤਾਨ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਨਾਰਾਜ਼ ਹੈ। ਉਹ ਲਗਾਤਾਰ ਭਾਰਤ ‘ਤੇ ਹਮਲਾ ਕਰਨ ਦੀ…

ਲੁਧਿਆਣਾ ਹਵਾਈ ਅੱਡੇ ਨੂੰ ਵੀ ਬੰਦ ਕੀਤਾ – ਪੜ੍ਹੋ 24 ਹਵਾਈ ਅੱਡਿਆਂ ਦੇ ਸੰਚਾਲਨ ਨੂੰ ਮੁਅੱਤਲ ਕੀਤਾ ਗਿਆ 

ਨਵੀਂ ਦਿੱਲੀ, 9 ਮਈ – ਸਰਹੱਦੀ ਤਣਾਅ ਨੂੰ ਵੇਖਦਿਆਂ , ਰਾਜਸਥਾਨ, ਪੰਜਾਬ, ਜੰਮੂ ਅਤੇ ਕਸ਼ਮੀਰ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ…

ਕੌਮੀ ਸੁਰੱਖਿਆ ਨੂੰ ਵੇਖਦਿਆਂ ਮੀਡੀਆ ਖ਼ਬਰਾਂ ਪੋਸਟ ਕਰੇ – ਨਿਯਮਾਂ ਲਈ ਸਰਕਾਰੀ ਪੱਤਰ ਜਾਰੀ 

ਨਿਊਜ਼ ਪੰਜਾਬ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਇੱਕ ਪੱਤਰ ਜਾਰੀ ਕਰਕੇ ਮੀਡੀਆ ਵਾਸਤੇ ਨਿਯਮਾਂ ਦੀ ਪਾਲਣ ਕਰਦੇ…

ਭਾਰਤ-ਪਾਕਿਸਤਾਨ ਹਮਲੇ ਕਾਰਣ ਪੰਜਾਬ ਦਿੱਲੀ IPL ਮੈਚ ਰੱਦ :ਮੈਚ ਦੇਖਣ ਆਏ ਖੇਡ ਪ੍ਰੇਮੀਆਂ ਨੂੰ ਐਮਰਜੈਂਸੀ ਗੇਟ ਰਾਹੀ ਬਾਹਰ ਕੱਢਿਆ

ਨਿਊਜ਼ ਪੰਜਾਬ 9 ਮਈ 2025 ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼ ਆਈਪੀਐਲ 2025 ਦਾ 58ਵਾਂ ਮੈਚ ਰੱਦ ਕਰ ਦਿੱਤਾ ਗਿਆ ਹੈ।…

ਮਨ ਦੀ ਭਟਕਣਾ ਕਿਵੇਂ ਖ਼ਤਮ ਕਰੀਏ? – ਵਿਚਾਰ ਗਿਆਨੀ ਜਸਵੀਰ ਸਿੰਘ ਚਾਕਰ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 9 ਮਈ 2025

ਨਿਊਜ਼ ਪੰਜਾਬ ਮਨ ਦੀ ਭਟਕਣਾ ਕਿਵੇਂ ਖ਼ਤਮ ਕਰੀਏ? – ਵਿਚਾਰ ਗਿਆਨੀ ਜਸਵੀਰ ਸਿੰਘ ਚਾਕਰ Amrit Vele da Hukamnama, Sri Darbar…

ਦਿੱਲੀ ਵਿੱਚ ਚੌਕਸੀ ਵਧਾਈ : ਸਰਕਾਰੀ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ, ਰਾਤ ਨੂੰ ਇੰਡੀਆ ਗੇਟ ਘੁੰਮਣ ਵਾਲਿਆਂ ਨੂੰ ਪੁਲਿਸ ਨੇ ਘਰਾਂ ਨੂੰ ਤੋਰਿਆ

ਨਿਊਜ਼ ਪੰਜਾਬ ਨਵੀਂ ਦਿੱਲੀ, 8 ਮਈ – ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਸਾਰੇ ਅਧਿਕਾਰੀਆਂ…

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਰਾਤ ਬਲੈਕਆਊਟ ਦੇ ਹੁਕਮ – ਸਰਕਾਰ ਨੇ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ – ਨੋਟ ਕਰੋ ਫ਼ੋਨ ਨੰਬਰ 

ਪੰਜਾਬ ਸਰਕਾਰ ਨੇ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਐਫਸੀਆਰ ਆਫ਼ਤ ਪ੍ਰਬੰਧਨ ਕੰਟਰੋਲ ਰੂਮ…

ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਲਾਟੀਆਂ/ਟਰਾਂਸਫਰੀਆਂ/ਮਾਲਕਾਂ ਵਾਸਤੇ ਦੋ ਵਨ ਟਾਈਮ ਰੀਲੈਕਸੇਨ ਪਾਲਿਸੀ ਜਾਰੀ – ਚੇਅਰਮੈਨ ਤਰਸੇਮ ਸਿੰਘ ਭਿੰਡਰ  

News Punjab   ਚੇਅਰਮੈਨ ਸ੍ਰ. ਤਰਸੇਮ ਸਿੰਘ ਭਿੰਡਰ ਜੀ ਵੱਲੋਂ ਅੱਗੇ ਦੱਸਿਆ ਗਿਆ ਕਿ ਟਰੱਸਟ ਦੀਆਂ ਵਿਕਾਸ ਸਕੀਮਾਂ ਵਿੱਚ ਪੈਂਦੀਆਂ…