ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ,ਪੰਜਾਬ ਸਰਕਾਰ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਨਵਾਂ ਬਿੱਲ ਪੇਸ਼ ਕੀਤਾ

ਨਿਊਜ਼ ਪੰਜਾਬ 14 ਜੁਲਾਈ 2025 ਪੰਜਾਬ ਸਰਕਾਰ ਵੱਲੋਂ ਅੱਜ ਮੁੱਖ ਮੰਤਰੀ ਨਿਵਾਸ ਵਿਖੇ ਹੋਈ ਕੈਬਿਨੇਟ ਮੀਟਿੰਗ ਦੌਰਾਨ ਬੇਅਦਬੀ ਬਿਲ ਨੂੰ…

ਪੰਜਾਬ ਸਰਕਾਰ ਦਾ ਭੀਖ ਮੰਗਣ ਦੀ ਪ੍ਰਥਾ ਖਿਲਾਫ ਸਖ਼ਤ ਕਾਰਵਾਈ;ਅੰਮ੍ਰਿਤਸਰ ਵਿੱਚ ਭੀਖ ਮੰਗਣ ਦੇ ਖਿਲਾਫ਼ ਪਹਿਲੀ FIR ਦਰਜ

ਨਿਊਜ਼ ਪੰਜਾਬ 14 ਜੁਲਾਈ 2025 ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿੱਚ ਸੜਕਾਂ ਅਤੇ ਚੌਰਾਹਿਆਂ ‘ਤੇ ਭਿਖਾਰੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ…

ਹਰਿਆਣਾ ਸਮੇਤ ਤਿੰਨ ਰਾਜਾਂ ਨੂੰ ਨਵੇਂ ਰਾਜਪਾਲ ਮਿਲੇ,ਕਵਿੰਦਰ ਗੁਪਤਾ ਨੂੰ ਲਾਇਆ ਲੱਦਾਖ ਦਾ ਉਪ-ਰਾਜਪਾਲ

ਨਿਊਜ਼ ਪੰਜਾਬ 14 ਜੁਲਾਈ 2025 ਹਰਿਆਣਾ ਅਤੇ ਗੋਆ ਵਿੱਚ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲੱਦਾਖ ਵਿੱਚ…

ਦਿੱਲੀ ਦੇ ਦੋ ਸਕੂਲਾਂ ਨੂੰ ਈਮੇਲ ਰਾਹੀ ਬੰਬ ਨਾਲ ਉਡਾਉਣ ਦੀ ਧਮਕੀ;ਦਹਿਸ਼ਤ ਦਾ ਮਾਹੌਲ, ਪੁਲਿਸ ਟੀਮ ਮੌਕੇ ‘ਤੇ ਪਹੁੰਚੀ

ਨਿਊਜ਼ ਪੰਜਾਬ ਦਿੱਲੀ,14 ਜੁਲਾਈ 2025 ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਦੋ…

ਅੰਮ੍ਰਿਤਸਰ ਅਟਾਰੀ ਰੋਡ’ਤੇ ਤੇਜ਼ ਰਫ਼ਤਾਰ ਦਾ ਕਹਿਰ; ਟਰੈਕਟਰ ਟਰਾਲੀ ਅਤੇ ਕਾਰ ਦੀ ਭਿਆਨਕ ਟੱਕਰ,3 ਕਾਰ ਸਵਾਰਾਂ ਦੀ ਹੋਈ ਮੌਤ 

ਨਿਊਜ਼ ਪੰਜਾਬ 14 ਜੁਲਾਈ 2025 ਅੰਮ੍ਰਿਤਸਰ-ਅਟਾਰੀ ਰੋਡ ‘ਤੇ ਸਥਿਤ ਅੱਡਾ ਢੋਡੀਵਿੰਡ ਵਿਖੇ ਦੇਰ ਸ਼ਾਮ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ…

ਹਰਿਆਣਾ ਦੇ ਨੂਹ ਵਿੱਚ ਇੰਟਰਨੈਟ ਸੇਵਾਵਾਂ ਠੱਪ:ਅੱਜ ਰਾਤ 9 ਵਜੇ ਤੱਕ ਇੰਟਰਨੈਟ ਤੇ SMS ਸੇਵਾਵਾਂ ਬੰਦ,ਬ੍ਰਿਜ ਮੰਡਲ ਜਲ ਯਾਤਰਾ ਨੂੰ ਲੈ ਕੇ ਦਿੱਤੇ ਆਦੇਸ਼

ਨਿਊਜ਼ ਪੰਜਾਬ ਨੂਹ: ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ SMS ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੱਥੇ 13 ਜੁਲਾਈ…

CM ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ,ਪੰਜਾਬ ਦੇ ਅਹਿਮ ਮੁੱਦਿਆਂ ਤੇ ਹੋਵੇਗੀ ਚਰਚਾ

ਨਿਊਜ਼ ਪੰਜਾਬ ਚੰਡੀਗੜ੍ਹ:-14 ਜੁਲਾਈ 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 14 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ…

ਸੁਰਤ ਮੈਲੀ ਕਿਵੇਂ ਹੁੰਦੀ ਹੈ? – ਕਥਾ ਵਿਚਾਰ ਭਾਈ ਗੁਰਵਿੰਦਰ ਸਿੰਘ ਰੱਤਕ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 14 ਜੁਲਾਈ 2025

ਨਿਊਜ਼ ਪੰਜਾਬ ਸੁਰਤ ਮੈਲੀ ਕਿਵੇਂ ਹੁੰਦੀ ਹੈ? – ਕਥਾ ਵਿਚਾਰ ਭਾਈ ਗੁਰਵਿੰਦਰ ਸਿੰਘ ਰੱਤਕ AMRIT VELE DA HUKAMNAMA, SRI DARBAR…

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੜਕਾਂ ਕਿਨਾਰੇ ਤੇ ਤੇ ਫੁਟਪਾਥਾਂ ਤੋਂ ਨਜਾਇਜ਼ ਕਬਜੇ ਹਟਾਉਣ ਲਈ ਹੁਕਮ ਜਾਰੀ

ਨਿਊਜ਼ ਪੰਜਾਬ ਪਟਿਆਲਾ, 13 ਜੁਲਾਈ 2025 ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏ.ਡੀ.ਸੀ ਨਵਰੀਤ ਕੌਰ ਸੇਖੋਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023…

ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ 5 ਅਗਸਤ ਨੂੰ ਹੋਵੇਗਾ

ਨਿਊਜ਼ ਪੰਜਾਬ 13 ਜੁਲਾਈ 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸਾਹਿਬਾਨ ਦੀ ਮਰਿਆਦਾ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ…