ਸੁਪਰੀਮ ਕੋਰਟ ਤੋਂ ਜ਼ਮਾਨਤ ਮਗਰੋਂ ਅੱਜ ਥੋੜੀ ਦੇਰ’ ਚ ਨਾਭਾ ਜੇਲ੍ਹ ਤੋਂ ਬਾਹਰ ਆਉਣਗੇ ਬਿਕਰਮ ਸਿੰਘ ਮਜੀਠੀਆ

ਨਿਊਜ਼ ਪੰਜਾਬ 3 ਫ਼ਰਵਰੀ 2026 ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲਣ ਮਗਰੋਂ ਸ਼੍ਰੋਮਣੀ ਅਕਾਲੀ ਦਲ…

ਆਪੋ ਆਪਣੇ ਕਰਮਾਂ ਦੀ ਖੇਡ…. ਵਿਚਾਰ ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 3 ਫ਼ਰਵਰੀ 2026

ਨਿਊਜ਼ ਪੰਜਾਬ  ਆਪੋ ਆਪਣੇ ਕਰਮਾਂ ਦੀ ਖੇਡ…. ਵਿਚਾਰ ਗਿਆਨੀ ਪਿੰਦਰਪਾਲ ਸਿੰਘ ਜੀ Hukamnama,Sri Darbar Sahib Ji,Sri Amritsar sahib, Ang-698,03-Feb-2026 ਜੈਤਸਰੀ ਮਹਲਾ…

ਲੁਧਿਆਣਾ’ ਚ DRI ਦੀ ਵੱਡੀ ਕਾਰਵਾਈ:ਅਮਰੀਕਾ-ਕੈਨੇਡਾ ਜਾਣ ਵਾਲੇ ਪਾਰਸਲਾਂ ‘ਚੋਂ 60 ਲੱਖ ਦੀ ਅਫੀਮ ਬਰਾਮਦ, IGI ਹਵਾਈ ਅੱਡੇ ‘ਤੇ 5 ਕਿਲੋ ਗਾਂਜਾ ਸਮੇਤ ਯਾਤਰੀ ਗ੍ਰਿਫ਼ਤਾਰ

ਨਿਊਜ਼ ਪੰਜਾਬ 2 ਫ਼ਰਵਰੀ 2026 ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼…

ਬਠਿੰਡਾ ‘ਚ ਵਿਜੀਲੈਂਸ ਦੀ ਵੱਡੀ ਕਾਰਵਾਈ: ਡੀਟੀਓ ਦਫ਼ਤਰ ਦਾ ਕਲਰਕ 2700 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਨਿਊਜ਼ ਪੰਜਾਬ 2 ਫ਼ਰਵਰੀ 2026 ਅੱਜ ਬਠਿੰਡਾ ਵਿਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਟਰਾਂਸਪੋਰਟ…

ਬੇਗਮਪੁਰਾ ਸੇਵਾ ਦਲ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜ੍ਹਾ ਸਰਧਾ ਨਾਲ ਮਨਾਇਆ

ਨਿਊਜ਼ ਪੰਜਾਬ ਲੁਧਿਆਣਾ 2 ਫਰਵਰੀ 2026 ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਘੁਮਾਰ ਮੰਡੀ ਸਿਵਲ ਲਾਇਨਜ਼ ਲੁਧਿਆਣਾ ਵਿਖੇ ਬੇਗਮਪੁਰਾ ਸੇਵਾ ਦਲ…

ਸੰਗਰੂਰ’ਚ ਰੋਂਗਲਾ ਦੀ ਪੰਚਾਇਤ ਦਾ ਵੱਡਾ ਫੈਸਲਾ;ਪਿੰਡ ਦੀ ਲੜਕੀ ਨਾਲ ਵਿਆਹ ਕਰਵਾਉਣ ਕਰਵਾਉਣਾ ਪਿਆ ਮਹਿੰਗਾ,ਪੰਚਾਇਤ ਨੇ ਜੋੜੇ ਦੇ ਬਾਈਕਾਟ ਦਾ ਮਤਾ ਕੀਤਾ ਪਾਸ

ਨਿਊਜ਼ ਪੰਜਾਬ 2 ਫ਼ਰਵਰੀ 2026 ਸੰਗਰੂਰ ਦੇ ਪਿੰਡ ਰੋਂਗਲਾ ਦੇ ਇੱਕ ਮੁੰਡੇ ਵੱਲੋਂ ਆਪਣੇ ਹੀ ਪਿੰਡ ਦੀ ਕੁੜੀ ਨਾਲ ਵਿਆਹ…

ਬਠਿੰਡਾ ਦੇ ਸੰਗਤ ਕਲਾਂ ‘ਚ ਪੁਲਿਸ ਦੀ ਵੱਡੀ ਕਾਰਵਾਈ;2 ਪਿਸਤੌਲ, 2 ਜ਼ਿੰਦਾ ਰੌਂਦ ਤੇ ਦੋ ਮੈਗਜ਼ੀਨਾਂ ਸਮੇਤ 1 ਨੌਜਵਾਨ ਕਾਬੂ 

ਨਿਊਜ਼ ਪੰਜਾਬ 2 ਫ਼ਰਵਰੀ 2026 ਸੀ .ਆਈ. 1 ਬਠਿੰਡਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸੰਗਤ ਥਾਣਾ ਅਧੀਨ ਪੈਂਦੇ ਪਿੰਡ…

ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸੁਪਰੀਮ ਕੋਰਟ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਜ਼ਮਾਨਤ ਮਨਜ਼ੂਰ

ਨਿਊਜ਼ ਪੰਜਾਬ 2 ਫ਼ਰਵਰੀ 2026 ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ, ਬਿਕਰਮ ਸਿੰਘ ਮਜੀਠੀਆ…

ਪੰਜਾਬ ਦੀ ਰਾਜਨੀਤੀ ‘ਚ ਵੱਡਾ ਸਿਆਸੀ ਧਮਾਕਾ,ਸਾਬਕਾ ਮਹਿਲਾ ਵਿਧਾਇਕ ਰਾਜਵਿੰਦਰ ਕੌਰ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

ਨਿਊਜ਼ ਪੰਜਾਬ 2 ਫਰਵਰੀ 2026 ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰੀ ਫਿਰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ, ਜਿੱਥੇ ਮੋਗਾ…

ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਝਟਕਾ, ਮਾਣਹਾਨੀ ਮਾਮਲੇ ਵਿੱਚ ₹10 ਹਜ਼ਾਰ ਜੁਰਮਾਨਾ

ਨਿਊਜ਼ ਪੰਜਾਬ 2 ਫਰਵਰੀ 2026 ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ…