UPSC ਵੱਲੋਂ 828 ਅਸਾਮੀਆਂ ‘ਤੇ ਬੰਪਰ ਭਰਤੀ, ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਬਣਨ ਦਾ ਸੁਨਹਿਰੀ ਮੌਕਾ

ਨਿਊਜ਼ ਪੰਜਾਬ 26 ਜੁਲਾਈ,2026 ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ (NCT) ਵਿੱਚ ਪ੍ਰਿੰਸੀਪਲ ਅਤੇ ਵਾਈਸ…

ਰੇਲਵੇ ਕਰਮਚਾਰੀਆਂ ਲਈ ਵੱਡੀ ਰਾਹਤ! ਤਬਾਦਲਾ ਨੀਤੀ ‘ਚ ਵੱਡਾ ਬਦਲਾਅ, ਹੁਣ ਘਰ ਦੇ ਨੇੜੇ ਮਿਲੇਗੀ ਪੋਸਟਿੰਗ

ਨਿਊਜ਼ ਪੰਜਾਬ 26 ਜੁਲਾਈ,2026 ਭਾਰਤੀ ਰੇਲਵੇ ਨੇ ਆਪਣੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਬੇਨਤੀ ‘ਤੇ ਤਬਾਦਲਾ (On-Request Transfer) ਨੀਤੀ ਵਿੱਚ…

NEET ਪਾਸ ਕਰਨ ਵਾਲੇ 882 ਸਰਕਾਰੀ ਸਕੂਲੀ ਵਿਦਿਆਰਥੀਆਂ ਦਾ CM ਮਾਨ ਵੱਲੋਂ ਸਨਮਾਨ

ਨਿਊਜ਼ ਪੰਜਾਬ 26 ਜੁਲਾਈ,2026 ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਦੇ ਜ਼ੀਰਕਪੁਰ ਵਿੱਚ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ NEET ਪ੍ਰੀਖਿਆ…

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ, ਧਰਮੇਂਦਰ ਪ੍ਰਧਾਨ ਦੇ ਅਸਤੀਫੇ ਮਗਰੋਂ ਕੇਂਦਰ ਦਾ ਵੱਡਾ ਫੈਸਲਾ

ਨਿਊਜ਼ ਪੰਜਾਬ 26 ਜੁਲਾਈ,2026 ਕੇਂਦਰ ਸਰਕਾਰ ਨੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਪ੍ਰਸ਼ਾਸਨਿਕ ਫੈਸਲਾ ਲੈਂਦੇ ਹੋਏ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ…

ਜੰਤਰ-ਮੰਤਰ ਦਾ ਅੰਦੋਲਨ ਖਤਮ, ਦਿੱਲੀ ਮੈਟਰੋ ਦੇ ਸਾਰੇ ਸਟੇਸ਼ਨ ਮੁੜ ਖੁੱਲ੍ਹੇ

ਨਿਊਜ਼ ਪੰਜਾਬ 26 ਜੁਲਾਈ,2026 ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਅਤੇ ਜੰਤਰ-ਮੰਤਰ ‘ਤੇ ਚੱਲ ਰਹੇ ਅੰਦੋਲਨ ਦੇ ਖਤਮ ਹੋਣ ਤੋਂ…

ਇੰਡੋਨੇਸ਼ੀਆ ਤੋਂ ਪੰਜਾਬ ਲਿਆਂਦਾ ਗਿਆ ਭਗੌੜਾ ਗੈਂਗਸਟਰ ਬਿੱਲਾ, AGTF ਦੀ ਵੱਡੀ ਕਾਮਯਾਬੀ

ਨਿਊਜ਼ ਪੰਜਾਬ 26 ਜੁਲਾਈ,2026 ਪੰਜਾਬ ਪੁਲਿਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀ ਸਫਲਤਾ ਮਿਲੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ…

ਮੋਗਾ ‘ਚ ਨੌਜਵਾਨ ਵਕੀਲ ਦੀ ਗੋਲੀ ਲੱਗਣ ਨਾਲ ਮੌਤ,ਲਾਇਸੰਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ

ਨਿਊਜ਼ ਪੰਜਾਬ 26 ਜੁਲਾਈ,2026 ਮੋਗਾ ਜ਼ਿਲ੍ਹੇ ਦੇ ਬੁੱਟਰ ਕਸਬੇ ਵਿੱਚ ਦੇਰ ਰਾਤ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ 35 ਸਾਲਾ ਐਡਵੋਕੇਟ…