ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 566840 ਤੇ ਪੁੱਜੀ – ਪੂਰੇ ਦੇਸ਼ ਦਾ ਵੇਰਵਾ ਪੜ੍ਹੋ
ਨਿਊਜ਼ ਪੰਜਾਬ
ਨਵੀ ਦਿੱਲੀ ,30 ਜੂਨ – ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 566840 ਤੇ ਪੁੱਜ ਗਈ ਹੈ | ਕੇਂਦਰ ਸਰਕਾਰ ਵਲੋਂ ਪਿਛਲੇ 24 ਘੰਟਿਆਂ ( ਸਵੇਰੇ 8 ਵਜੇ ਤੱਕ ) ਦੀ ਜਾਰੀ ਕੀਤੀ ਰਿਪੋਰਟ ਅਨੁਸਾਰ ਕਲ 18522 ਮਰੀਜ਼ ਨਵੇਂ ਆਏ ਜਜ਼ੋਂ ਕਿ 13099 ਮਰੀਜ਼ ਤੰਦੁਰਸਤ ਹੋਏ , ਹੁਣ ਤੱਕ ਸਾਰੇ ਮਰੀਜ਼ਾਂ ਵਿੱਚੋ 334822 ਮਰੀਜ਼ ਠੀਕ ਹੋ ਚੁੱਕੇ ਹਨ | ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 418 ਮਰੀਜ਼ਾਂ ਦੀ ਮੌਤ ਹੋ ਗਈ | ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਹੁਣ ਤੱਕ ਕੁਲ 16893 ਮਰੀਜ਼ਾਂਦੀ ਮੌਤ ਹੋ ਚੁੱਕੀ ਹੈ ਸਾਰੇ | ਦੇਸ਼ ਦੇ ਹਰ ਸੂਬੇ ਦੀ ਰਿਪੋਰਟ ਵੇਖੋ ! – – –