ਨਿਊਜ਼ ਪੰਜਾਬ
9 ਨਵੰਬਰ,2026
ਜ਼ਿੰਦਗੀ ਵਿੱਚ ਹਰ ਸਮਾਂ ਇੱਕੋ ਜਿਹਾ ਨਹੀਂ ਹੁੰਦਾ। ਕਈ ਵਾਰ ਹਾਲਾਤ ਸਾਡੇ ਵਿਰੁੱਧ ਹੋ ਜਾਂਦੇ ਹਨ ਅਤੇ ਮੁਸ਼ਕਲਾਂ ਸਾਨੂੰ ਹਾਰ ਮੰਨਣ ਲਈ ਮਜਬੂਰ ਕਰਦੀਆਂ ਹਨ, ਪਰ ਅਜਿਹੇ ਸਮੇਂ ਵਿੱਚ ਵੀ ਜੇਕਰ ਅਸੀਂ ਆਪਣੀ ਸੋਚ ਸਕਾਰਾਤਮਕ ਰੱਖਦੇ ਹਾਂ ਤਾਂ ਸਮਝੋ ਅਸੀਂ ਅੱਧੀ ਜੰਗ ਜਿੱਤ ਚੁੱਕੇ ਹਾਂ। ਨਕਾਰਾਤਮਕ ਹਾਲਾਤਾਂ ਵਿੱਚ ਵੀ ਉਮੀਦ ਦੀ ਕਿਰਨ ਦੇਖਣਾ, ਹੌਸਲਾ ਬਣਾਈ ਰੱਖਣਾ ਅਤੇ ਆਪਣੇ ਆਪ ‘ਤੇ ਭਰੋਸਾ ਕਰਨਾ ਹੀ ਅਸਲ ਕਾਮਯਾਬੀ ਹੈ। ਯਾਦ ਰੱਖੋ, ਜਿੱਤ ਸਿਰਫ਼ ਮੰਜ਼ਿਲ ਹਾਸਲ ਕਰਨ ਦਾ ਨਾਮ ਨਹੀਂ, ਸਗੋਂ ਔਖੇ ਸਮੇਂ ਵਿੱਚ ਵੀ ਹੌਸਲਾ ਨਾ ਹਾਰਨ ਦਾ ਨਾਮ ਹੈ।
