ਮੁੱਖ ਖ਼ਬਰਾਂਪੰਜਾਬ ਸ਼੍ਰੀਮਤੀ ਵਿੰਨੀ ਮਹਾਜਨ ਆਈ ਏ ਐਸ ਬਣੇ ਪੰਜਾਬ ਦੇ ਚੀਫ ਸੈਕਟਰੀ June 26, 2020 News Punjab ਨਿਊਜ਼ ਪੰਜਾਬ ਚੰਡੀਗੜ੍ਹ , 26 ਜੂਨ – ਪੰਜਾਬ ਸਰਕਾਰ ਨੇ ਚੀਫ ਸੈਕਟਰੀ ਸ਼੍ਰੀ ਕਰਨ ਅਵਤਾਰ ਸਿੰਘ ਆਈ ਏ ਐਸ ਦੀ ਥਾਂ ਤੇ ਸ਼੍ਰੀਮਤੀ ਵਿੰਨੀ ਮਹਾਜਨ ਆਈ ਏ ਐਸ ਨੂੰ ਚੀਫ ਸੈਕਟਰੀ ਨਿਯੁਕਤ ਕੀਤਾ ਹੈ | ਪੜ੍ਹੋ ਬਦਲੀਆਂ ਦੇ ਆਰਡਰ