ਨਿਊਜ਼ ਪੰਜਾਬ
8 ਸਤੰਬਰ,2026
ਜ਼ਿੰਦਗੀ ਵਿੱਚ ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ। ਹਰ ਵੱਡੀ ਮੰਜ਼ਿਲ ਦੇ ਪਿੱਛੇ ਸੰਘਰਸ਼, ਮਿਹਨਤ ਅਤੇ ਲੰਮਾ ਇੰਤਜ਼ਾਰ ਛੁਪਿਆ ਹੁੰਦਾ ਹੈ। ਰਾਹ ਵਿੱਚ ਰੁਕਾਵਟਾਂ ਆਉਣਗੀਆਂ, ਲੋਕ ਰੋਕਣਗੇ ਅਤੇ ਕਈ ਵਾਰ ਹਾਲਾਤ ਵੀ ਹੌਸਲਾ ਤੋੜਨ ਦੀ ਕੋਸ਼ਿਸ਼ ਕਰਨਗੇ। ਪਰ ਜੋ ਵਿਅਕਤੀ ਧੀਰਜ ਨਾਲ ਆਪਣੇ ਟੀਚੇ ਵੱਲ ਵਧਦਾ ਰਹਿੰਦਾ ਹੈ ਅਤੇ ਹਾਰ ਨਹੀਂ ਮੰਨਦਾ, ਆਖ਼ਰਕਾਰ ਉਹੀ ਆਪਣੀ ਮੰਜ਼ਿਲ ਹਾਸਲ ਕਰਦਾ ਹੈ। ਅੱਜ ਦੀ ਛੋਟੀ ਕੋਸ਼ਿਸ਼ ਹੀ ਕੱਲ੍ਹ ਦੀ ਵੱਡੀ ਕਾਮਯਾਬੀ ਬਣ ਸਕਦੀ ਹੈ।
