ਮੁੱਖ ਖ਼ਬਰਾਂ ਪੰਜਾਬ ਪੰਜਾਬ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ ਦੇ ਸੰਯੁਕਤ , ਵਧੀਕ ਅਤੇ ਉਪ ਆਬਕਾਰੀ ਅਤੇ ਕਰ ਕਮਿਸ਼ਨਰਾ ਦੀਆਂ ਬਦਲੀਆਂ ਕੀਤੀਆਂ June 24, 2020 News Punjab ਨਿਊਜ਼ ਪੰਜਾਬ ਚੰਡੀਗੜ੍ਹ , 24 ਜੂਨ – ਪੰਜਾਬ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ ਦੇ ਸੰਯੁਕਤ , ਵਧੀਕ ਅਤੇ ਉਪ ਆਬਕਾਰੀ ਅਤੇ ਕਰ ਕਮਿਸ਼ਨਰਾ ਦੀਆਂ ਬਦਲੀਆਂ ਕੀਤੀਆਂ ਹਨ | ਪੰਜਾਬ ਸਰਕਾਰ ਦੇ ਵਿੱਤ ਕਮਿਸ਼ਨਰ ( ਕਰ ) ਏ.ਵੇਨੂ ਪ੍ਰਸਾਦ ਆਈ ਏ ਐਸ ਵਲੋਂ ਜਾਰੀ ਹੁਕਮ ਅਨੁਸਾਰ ਜਾਰੀ ਸੂਚੀ ਪੜ੍ਹੋ Post Views: 0