ਮੁੱਖ ਖ਼ਬਰਾਂਭਾਰਤ

ਵੱਡੀ ਖ਼ਬਰ- ਭਾਰਤ ਪਾਕਿਸਤਾਨ ਦੋਵਾਂ ਮੁਲਕਾਂ ਵੱਲੋ ਜੰਗਬੰਦੀ ਦਾ ਐਲਾਨ, ਅਗਲੀ ਬੈਠਕ 12 ਮਈ ਨੂੰ

ਨਵੀਂ ਦਿੱਲੀ,

ਅੱਜ ੧੦ ਮਈ ਸ਼ਾਮ ੫ ਵਜੇ ਤੋਂ ਜੰਗ ਰੋਕਣ ਦਾ ਐਲਾਨ ਕੀਤਾ ਗਿਆ ਹਨ l  ਭਾਰਤ ਅਤੇ ਪਾਕਿਸਤਾਨ ਦੋਨਾ ਵਲੋ ਜੰਗਬੰਦੀ ਲਈ ਸਹਿਮਤੀ ਬਣਾ ਲਈ ਗਈ ਹੈ l ਅਮਰੀਕਾ ਨੇ ਇਸ ਵਿਚ ਵਿਚੋਲਗੀ ਕੀਤੀ ਗਈ, ਇਸ ਸੰਬੰਧੀ ਅਗਲੀ ਮੀਟਿੰਗ ੧੨ ਮਈ ਨੂੰ ਹੋਵੇਗੀ