ਅੱਜ ਪੰਜਾਬ ਵਿਚ 230 ਮਰੀਜ਼ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਹੋਏ – ਵੇਰਵੇ ਲਈ ਪੜ੍ਹੋ ਰਿਪੋਰਟ

Media Bulletin 24 June

ਨਿਊਜ਼ ਪੰਜਾਬ

ਚੰਡੀਗੜ੍ਹ , 24 ਜੂਨ -ਸਰਕਾਰ ਵਲੋਂ ਜਾਰੀ ਰਿਪੋਰਟ ਅਨੁਸਾਰ ਅੱਜ ਪੰਜਾਬ ਵਿਚ 230 ਮਰੀਜ਼ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਹੋਏ ਹਨ | ਸ਼ਾਮ 6 ਵਜੇ ਤੱਕ ਸੰਗਰੂਰ ਵਿਚ 64 , ਜਲੰਧਰ ਵਿਚ 43 , ਸ਼੍ਰੀ ਮੁਕਤਸਰ ਸਾਹਿਬ ਵਿਚ 33 , ਲੁਧਿਆਣਾ ਵਿਚ 27 , ਅਮ੍ਰਿਤਸਰ ਵਿਚ 14 ਮਰੀਜ਼ਾਂ ਸਮੇਤ ਪੰਜਾਬ ਦੇ ਬਾਕੀ ਜਿਲਿਆਂ ਵਿਚਲੇ ਮਰੀਜ਼ਾਂ ਨਾਲ ਕੁਲ ਗਿਣਤੀ 230  ਹੋਈ ਹੈ , ਜਦੋ ਕਿ ਹੁਣ ਤੱਕ 3099  ਮਰੀਜ਼ ਠੀਕ ਹੋ ਚੁਕੇ ਹਨ | ਵੇਰਵੇ ਲਈ ਪੜ੍ਹੋ ਰਿਪੋਰਟ