ਵੈਨ ਹਾਦਸਾ —– ਪੰਜਾਬ ਸਰਕਾਰ ਵਲੋਂ 7.5 ਲੱਖ ਰੁਪਏ ਪ੍ਰਤੀ ਪਰਿਵਾਰ ਸਹਾਇਤਾ
ਚੰਡੀਗੜ੍ਹ ,16 ਫਰਵਰੀ ( ਨਿਊਜ਼ ਪੰਜਾਬ ) — ਜਿਲਾ ਸੰਗਰੂਰ ਦੇ ਇਲਾਕਾ ਲੌਂਗੋਵਾਲ ਵਿਖੇ ਵਾਪਰੇ ਸਕੂਲ ਵੈਨ ਹਾਦਸੇ ਵਿੱਚ ਮਰਨ ਵਾਲੇ ਚਾਰ ਬੱਚਿਆਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ , ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕੇ ਹਰੇਕ ਮਿਰਤਕ ਬੱਚੇ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ 7.5 ਲੱਖ ਰੁਪਏ ਪ੍ਰਤੀ ਪਰਿਵਾਰ ਸਹਾਇਤਾ ਦਿਤੀ ਜਾਵੇਗੀ