ਚੀਨ ਨਾਲ ਹੋਈ ਝੜਪ ਵਿੱਚ ਪੰਜਾਬ ਦੇ ਚਾਰ ਗਭਰੂ ਹੋਏ ਸ਼ਹੀਦ – ਪੜ੍ਹੋ ਵੀਹ ਸ਼ਹੀਦਾਂ ਦੀ ਲਿਸਟ

                                                                                                                       ਬੁਢਲਾਡਾ  ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ (22)

ਨਿਊਜ਼ ਪੰਜਾਬ

ਨਵੀ ਦਿੱਲੀ , 17 ਜੂਨ – ਚੀਨ ਨਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ 20 ਜਵਾਨਾਂ   ਵਿਚੋਂ 4 ਜਵਾਨ ਪੰਜਾਬ ਨਾਲ ਸਬੰਧਿਤ ਹਨ , ਇੱਹ ਜਵਾਨ ਗੁਰਮੇਜ ਸਿੰਘ ਮਾਨਸਾ ਅਤੇ ਜਵਾਨ ਗੁਰਵਿੰਦਰ ਸਿੰਘ ਸੰਗਰੂਰ ਹਨ ਜਦੋ ਕਿ ਇਨ੍ਹਾਂ ਦਾ ਤੀਜਾ ਸਾਥੀ ਜਵਾਨ ਅੰਕੁਸ਼ ਹਮੀਰਪੁਰ ਹਿਮਾਚਲ ਦਾ ਹੈ | ਇੱਹ ਤਿੰਨੋ ਜਵਾਨ 3 ਪੰਜਾਬ ਰੈਜੀਮੈਂਟ ਨਾਲ ਸਬੰਧਿਤ ਸਨ |ਨਾਇਬ ਸੂਬੇਦਾਰ ਸਤਿਨਾਮ ਸਿੰਘ – ਗੁਰਦਾਸਪੁਰ, ਨਾਇਬ ਸੂਬੇਦਾਰ ਮਨਦੀਪ ਸਿੰਘ – ਪਟਿਆਲਾ  — 3 ਮੀਡੀਅਮ ਰੈਜੀਮੈਂਟ ਨਾਲ ਸਬੰਧਿਤ ਸਨ |

16 ਬਿਹਾਰ ਰੈਜੀਮੈਂਟ: 12 ਸ਼ਹੀਦ  
ਸਿਪਾਹੀ ਕੁੰਦਨ ਕੁਮਾਰ – ਸਹਾਰਸਾ, ਬਿਹਾਰ
ਸਿਪਾਹੀ ਅਮਨ ਕੁਮਾਰ – ਸਮਸਤੀਪੁਰ, ਬਿਹਾਰ
ਦੀਪਕ ਕੁਮਾਰ – ਰੀਵਾ, ਮੱਧ ਪ੍ਰਦੇਸ਼
ਸਿਪਾਹੀ ਚੰਦਨ ਕੁਮਾਰ – ਭੋਜਪੁਰ, ਬਿਹਾਰ
ਸਿਪਾਹੀ ਗਣੇਸ਼ ਕੁੰਜਮ – ਸਿੰਘਭੂਮ, ਪੱਛਮੀ ਬੰਗਾਲ
ਸਿਪਾਹੀ ਗਣੇਸ਼ ਰਾਮ – ਕਾਂਕਰ, ਛੱਤੀਸਗੜ੍ਹ
ਸਿਪਾਹੀ ਕੇਕੇ ਓਝਾ – ਸਾਹਿਬਗੰਜ, ਝਾਰਖੰਡ
ਸਿਪਾਹੀ ਰਾਜੇਸ਼ ਓਰਾਮ – ਬੀਰਭੂਮ, ਪੱਛਮੀ ਬੰਗਾਲ
ਸਿਪਾਹੀ ਸੀਕੇ ਪ੍ਰਧਾਨ – ਕੰਧਮਾਲ, ਓਡੀਸ਼ਾ

ਨਾਇਬ ਸੂਬੇਦਾਰ ਨੰਦੁਰਮ – ਮਯੂਰਭੰਜ, ਓਡੀਸ਼ਾ
ਹੌਲਦਾਰ ਸੁਨੀਲ ਕੁਮਾਰ- ਪਟਨਾ, ਬਿਹਾਰ
ਕਰਨਲ ਬੀ. ਸੰਤੋਸ਼ ਬਾਬੂ – ਹੈਦਰਾਬਾਦ, ਤੇਲੰਗਾਨਾ
3 ਪੰਜਾਬ ਰੈਜੀਮੈਂਟ: ਤਿੰਨ ਸ਼ਹੀਦ
ਸਿਪਾਹੀ ਗੁਰਤੇਜ ਸਿੰਘ – ਮਾਨਸਾ, ਪੰਜਾਬ
ਸਿਪਾਹੀ ਅੰਕੁਸ਼ – ਹਮੀਰਪੁਰ, ਹਿਮਾਚਲ ਪ੍ਰਦੇਸ਼
ਸਿਪਾਹੀ ਗੁਰਵਿੰਦਰ ਸਿੰਘ – ਸੰਗਰੂਰ, ਪੰਜਾਬ
3 ਮੀਡੀਅਮ ਰੈਜੀਮੈਂਟ: ਦੋ ਸ਼ਹੀਦ
ਨਾਇਬ ਸੂਬੇਦਾਰ ਸਤਿਨਾਮ ਸਿੰਘ – ਗੁਰਦਾਸਪੁਰ, ਪੰਜਾਬ
ਨਾਇਬ ਸੂਬੇਦਾਰ ਮਨਦੀਪ ਸਿੰਘ – ਪਟਿਆਲਾ, ਪੰਜਾਬ
12 ਬਿਹਾਰ ਰੈਜੀਮੈਂਟ: ਇੱਕ ਸ਼ਹੀਦ
ਸਿਪਾਹੀ ਜੈਕਿਸ਼ੋਰ ਸਿੰਘ – ਵੈਸ਼ਾਲੀ, ਬਿਹਾਰ
81 ਮਾਊਂਟ ਬ੍ਰਿਗੇਡ ਸਿਗਨਲ ਕੰਪਨੀ: ਇੱਕ ਸ਼ਹੀਦ
ਹਵਲਦਾਰ ਵਿਪੁਲ ਰਾਏ – ਮੇਰਠ, ਉੱਤਰ-ਪ੍ਰਦੇਸ਼
81 ਫੀਲਡ ਰੈਜੀਮੈਂਟ: ਇੱਕ ਸ਼ਹੀਦ
ਹਵਲਦਾਰ ਕੇ। ਪਾਲਾਨੀ – ਮਦੁਰਾਈ, ਤਾਮਿਲਨਾਡੂ
========
ਮੁੱਖ ਫੋਟੋ – ਸ਼ਹੀਦ ਗੁਰਤੇਜ ਸਿੰਘ ਆਪਣੇ ਮਾਤਾ ਪਿਤਾ ਨਾਲ