ਲੁਧਿਆਣਾ ਦੇ ਡੀ ਸੀ ਸਮੇਤ ਪੰਜਾਬ ਦੇ 34 ਆਈ ਆਏ ਐਸ ਅਤੇ ਪੀ ਸੀ ਐਸ ਅਧਿਕਾਰੀ ਬਦਲੇ — ਪੜ੍ਹੋ ਸੂਚੀ

ਨਿਊਜ਼ ਪੰਜਾਬ ਲੁਧਿਆਣਾ , 13 ਜੂਨ – ਅੱਜ ਪੰਜਾਬ ਸਰਕਾਰ ਨੇ 34 ਆਈ ਆਏ ਐਸ ਅਤੇ ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ |ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹੁਣ ਵਰਿੰਦਰ ਕੁਮਾਰ  ਸ਼ਰਮਾ ਹੋਣਗੇ ਜੋ ਪਹਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਨ | ਮੌਜ਼ੂਦਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ Agarwal ਨੂੰਲੁਧਿਆਣਾ ਤੋਂ ਬਦਲ ਕੇ ਮੁੱਖ ਪ੍ਰਬੰਧਕ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਲਾਇਆ ਗਿਆ ਹੈ |
ਲੁਧਿਆਣਾ ਨਗਰ ਨਿਗਮ ਦੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਨੂੰ ਬਦਲ ਕੇ ਸੈਰ – ਸਪਾਟਾ ਵਿਭਾਗ ਦਾ ਡਰੈਕਟਰ ਲਾਇਆ ਗਿਆ , ਉਣ ਲੁਧਿਆਣਾ ਦੇ ਕਮਿਸ਼ਨਰ ਪ੍ਰਦੀਪ ਕੁਮਾਰ ਹੋਣਗੇ ਜੋ ਪਹਿਲਾਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸਨ |ਹੋਰ ਵੇਰਵੇ ਲਿਸਟ ਵਿੱਚ ਵੇਖੋ —-Order dated 13.06.2020