ਪੰਜਾਬ, ਮੁੱਖ ਖ਼ਬਰਾਂ ਹੁਸ਼ਿਆਰਪੁਰ ‘ਚ ਤਾਇਨਾਤ ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ ਦਾ ਅਚਾਨਕ ਦਿਹਾਂਤ, ਜੱਜਾਂ ਤੇ ਵਕੀਲ ਭਾਈਚਾਰੇ ‘ਚ ਸੋਗ March 12, 2026 ਨਿਊਜ਼ ਪੰਜਾਬ 12 ਮਾਰਚ, 2026 ਹੁਸ਼ਿਆਰਪੁਰ ‘ਚ ਤਾਇਨਾਤ ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ (28) ਦਾ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਦਿਹਾਂਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ ਦੇ ਦਿਹਾਂਤ ਨਾਲ ਸਮੂਹ ਜੱਜਾਂ ਅਤੇ ਵਕੀਲ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ।
ਅੱਜ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਹੋਵੇਗੀ ਚੋਣ:10 ਜਨਵਰੀ ਤੋਂ ਖਾਲੀ ਹੈ ਇਹ ਅਹੁਦਾ ਨਿਊਜ਼ ਪੰਜਾਬ 1 ਮਾਰਚ 2025 ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਪਾਰਟੀ ਨੇ ਇਸ ਲਈ ਸਾਰੀਆਂ…
ਸੋਹਾਣਾ ਕਬੱਡੀ ਟੂਰਨਾਮੈਂਟ ਕਤਲ ਮਾਮਲਾ: ਰਾਣਾ ਬਲਾਚੌਰੀਆ ਦੇ ਕਾਤਲਾਂ ਦੀ ਹੋਈ ਪਛਾਣ, ਟੂਰਨਾਮੈਂਟਾਂ ’ਚ ਦਬਦਬੇ ਲਈ ਕੀਤੀ ਗਈ ਵਾਰਦਾਤ ਨਿਊਜ਼ ਪੰਜਾਬ 16 ਦਸੰਬਰ 2025 ਮੁਹਾਲੀ ਦੇ ਸੋਹਾਣਾ ’ਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਦਿਗਵਿਜੇ…
ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, SC ਕਮਿਸ਼ਨ ਦੇ ਨੋਟਿਸ ‘ਤੇ ਰੋਕ ਨਿਊਜ਼ ਪੰਜਾਬ 16 ਫ਼ਰਵਰੀ 2026 ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ…