ਪੰਜਾਬ, ਮੁੱਖ ਖ਼ਬਰਾਂ ਹੁਸ਼ਿਆਰਪੁਰ ‘ਚ ਤਾਇਨਾਤ ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ ਦਾ ਅਚਾਨਕ ਦਿਹਾਂਤ, ਜੱਜਾਂ ਤੇ ਵਕੀਲ ਭਾਈਚਾਰੇ ‘ਚ ਸੋਗ March 12, 2026 ਨਿਊਜ਼ ਪੰਜਾਬ 12 ਮਾਰਚ, 2026 ਹੁਸ਼ਿਆਰਪੁਰ ‘ਚ ਤਾਇਨਾਤ ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ (28) ਦਾ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਦਿਹਾਂਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ ਦੇ ਦਿਹਾਂਤ ਨਾਲ ਸਮੂਹ ਜੱਜਾਂ ਅਤੇ ਵਕੀਲ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ।
ਮੋਗਾ ਦੇ ਕਿਲੀ ਚਹਲਾਂ ’ਚ ਅੱਜ ਭਾਜਪਾ ਦੀ “ਬਦਲਾਅ ਰੈਲੀ”, ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਸੰਬੋਧਨ ਨਿਊਜ਼ ਪੰਜਾਬ 14 ਮਾਰਚ 2026 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅੱਜ ਮੋਗਾ ਦੇ ਕਿਲੀ ਚਹਲਾਂ…
ਜ਼ਿਮਨੀ ਚੋਣ ਤੋਂ ਪਹਿਲਾਂ AAP ਨੂੰ ਵੱਡਾ ਝਟਕਾ ! ਆਮ ਆਦਮੀ ਪਾਰਟੀ ਛੱਡਕੇ ਕਾਂਗਰਸ ਚ ਸ਼ਾਮਲ ਨਿਊਜ਼ ਪੰਜਾਬ 1 ਜੂਨ 2025 ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਹਲਚਲ ਵਧੀ ਹੈ। 19 ਜੂਨ ਨੂੰ ਉਪ ਚੋਣਾਂ ਹੋ…
ਬਰਨਾਲਾ ਲਾਠੀਚਾਰਜ ਮਾਮਲੇ ‘ਚ SSP ਖ਼ਿਲਾਫ਼ ਸੂ-ਮੋਟੋ ਨੋਟਿਸ, 7 ਦਿਨਾਂ ‘ਚ ਮੰਗੀ ਰਿਪੋਰਟ ਨਿਊਜ਼ ਪੰਜਾਬ 23 ਜੁਲਾਈ,2026 ਬਰਨਾਲਾ ਵਿੱਚ ਹੜਤਾਲ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਤਿੱਖੀ ਝੜਪ ਤੋਂ ਬਾਅਦ ਮਾਮਲੇ…