ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3 ਲੱਖ ਨੇੜੇ ਪੁੱਜੀ

ਨਿਊਜ਼ ਪੰਜਾਬ

ਨਵੀ ਦਿੱਲੀ , 12 ਜੂਨ – ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਨਾਲ ਪ੍ਰਭਾਵਿਤ ਮਰੀਜ਼ ਦੀ ਗਿਣਤੀ ਪਿਛਲੇ 24 ਘੰਟਿਆਂ ਵਿਚ 297535 ਤੇ ਪੁੱਜ ਗਈ ਹੈ ਜਦੋ ਕਿ 8498 ਮੌਤਾਂ ਹੋ ਚੁੱਕੀਆਂ ਹਨ , ਅੱਜ ਸਵੇਰ 8 ਵਜੇ ਤੱਕ ਦੀ ਸਰਕਾਰੀ ਰਿਪੋਰਟ ਅਨੁਸਾਰ 147195 ਮਰੀਜ਼ ਠੀਕ ਹੋ ਚੁਕੇ ਸਨ | ਇਸ ਸਮੇ 141842 ਐਕਟਿਵ ਮਰੀਜ਼ ਹਨ | ਪੜ੍ਹੋ ਹਰ ਸੂਬੇ ਦੀ ਪੂਰੀ ਰਿਪੋਰਟ –